Guess Who: ਬਚਪਨ ਦੀ ਫੋਟੋ ਵਿਚ ਲੁਕੀ ਹੈ ਬਾਲੀਵੁਡ ਦੀ ਧਾਕੜ ਅਦਾਕਾਰਾ, ਤੁਸੀਂ ਪਹਿਚਾਣਿਆ?

By : GAGANDEEP

Published : Nov 6, 2023, 3:36 pm IST
Updated : Nov 6, 2023, 3:55 pm IST
SHARE ARTICLE
Guess Who
Guess Who

Guess Who: ਕਰੋੜਾਂ ਦੇ ਹਿਸਾਬ ਨਾਲ ਲੈਂਦੀ ਹੈ ਪੈਸੇ

Guess who do you remember Malaika Arora in his childhood pic: ਹਰ ਰੋਜ਼ ਦੀ ਤਰ੍ਹਾਂ ਅਸੀਂ ਅੱਜ ਵੀ ਇਕ ਖੂਬਸੂਰਤ ਅਦਾਕਾਰਾ ਦੇ ਬਚਪਨ ਦੀ ਤਸਵੀਰ ਲੈ ਕੇ ਆਏ ਹਾਂ, ਜੋ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੀ ਹੈ। ਅਦਾਕਾਰ ਇਕ ਫਿਲਮ ਲਈ ਕਰੋੜਾਂ ਰੁਪਏ ਦੇ ਹਿਸਾਬ ਨਾਲ ਲੈਂਦੇ ਪੈਸੇ ਲੈਂਦੀ ਹੈ। ਅਦਾਕਾਰਾ ਆਪਣੀ ਖੂਬਸੂਰਤੀ ਤੇ ਆਪਣੀ ਲੁੱਕ ਕਰਕੇ ਜਾਣੀ ਜਾਂਦੀ ਹੈ।

ਇਹ ਵੀ ਪੜ੍ਹੋ: Navjot Sidhu : ਨਵਜੋਤ ਸਿੱਧੂ ਨੇ ਮਾਨ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ- 5000 ਕਰੋੜ ਦੇ ਘਾਟੇ 'ਚ ਹੈ PSPCL

ਅਦਾਕਾਰਾ ਬਹੁਤ ਹੀ ਜ਼ਬਰਦਸਤ ਐਕਟਿੰਗ ਕਰਦੀ ਹੈ। ਜਿਸ ਨਾਲ ਉਸ ਨੇ ਪੂਰੇ ਬਾਲੀਵੁਡ ਵਿਚ ਧੱਕ ਪਾਈ ਹੋਈ ਹੈ। ਬਚਪਨ ਦੀ ਫੋਟੋ ਵਿਚ ਪੀਲੇ ਰੰਗ ਦੇ ਕਮੀਜ਼ 'ਚ ਅਦਾਕਾਰਾ ਬਹੁਤ ਹੀ ਪਿਆਰੀ ਲੱਗ ਰਹੀ ਹੈ। ਇਸ ਅਦਾਕਾਰਾ ਦਾ ਤਲਾਕ ਹੋ ਚੁੱਕਾ ਹੈ ਤੇ ਇਹ ਅਦਾਕਾਰਾ ਦੋ ਬੱਚਿਆਂ ਦੀ ਮਾਂ ਹੈ। ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਇਹ ਅਦਾਕਾਰ ਨੇ ਆਪਣੀ ਲੁੱਕ ਨੂੰ ਬਰਕਰਾਰ ਰੱਖਿਆ ਹੈ।

ਇਹ ਵੀ ਪੜ੍ਹੋ: BIGG BOSS 17: ਈਸ਼ਾ ਤੇ ਸਮਰਥ ਦੇ KISSING ਸੀਨ ਨੂੰ ਲੈ ਕੇ ਪ੍ਰਵਾਰ ਵਾਲੇ ਸ਼ਰਮਸਾਰ, ਕਿਹਾ, 'ਈਸ਼ਾ ਨੂੰ ਜਲਦ ਘਰ ਚੋਂ ਕੱਢ ਦਿਓ' 

ਇਹ ਅਦਾਕਾਰਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਜਿੰਮ ਜਾਂਦੀ ਹੈ। ਇਸ ਅਦਾਕਾਰਾ ਨੇ ਅਰਬਾਜ਼ ਖਾਨ ਨਾਲ ਤਲਾਕ ਲੈ ਲਿਆ ਹੈ ਤੇ ਹੁਣ ਅਰਜੁਨ ਕਪੂਰ ਨਾਲ ਰਹਿ ਰਹੀ ਹੈ।  ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਅਸੀਂ ਕਿਸ ਦੀ ਗੱਲ ਕਰ ਰਹੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮਲਾਇਕਾ ਅਰੋੜਾ ਦੀ। ਮਲਾਇਕਾ ਅਰੋੜਾ ਦੇ ਇਕ ਬੱਚਾ ਹੈ ਪਰ ਉਸ ਨੂੰ ਵੇਖ ਕੇ ਕੋਈ ਕਹਿ ਨਹੀਂ ਸਕਦਾ ਹੈ ਕਿ ਇਹ ਬੱਚੇ ਦੀ ਮਾਂ ਹੈ। ਬਚਪਨ ਦੀ ਤਸਵੀਰ ਵਿਚ ਮਲਾਇਕ ਅਰੋੜਾ ਬਹੁਤ ਹੀ ਪਿਆਰੀ ਲੱਗ ਰਹੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement