
ਦਿਅਾਲ ਸਿੰਘ ਕੋਲਿਅਾਂਵਾਲੀ ਨੇ ਕੀਤਾ ਅਾਤਮ ਸਮਰਪਣ, ਅਦਾਲਤ ਸਾਹਮਣੇ ਕੋਲਿਅਾਂਵਾਲੀ ਨੇ ਅਾਪਣੀ ਜਾੲਿਦਾਦ ਦਾ ਦਿੱਤਾ ਵੇਰਵਾ...
ਚੰਡੀਗੜ੍ਹ (ਭਾਸ਼ਾ) : ਦਿਅਾਲ ਸਿੰਘ ਕੋਲਿਅਾਂਵਾਲੀ ਨੇ ਕੀਤਾ ਅਾਤਮ ਸਮਰਪਣ, ਅਦਾਲਤ ਸਾਹਮਣੇ ਕੋਲਿਅਾਂਵਾਲੀ ਨੇ ਅਾਪਣੀ ਜਾੲਿਦਾਦ ਦਾ ਦਿੱਤਾ ਵੇਰਵਾ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੋਲਿਅਾਂਵਾਲੀ ਵਿਜੀਲੈਂਸ ਦੀ ਕਸਟਡੀ 'ਚ ਹਨ ਅਦਾਲਤ ਨੇ ਕੋਲਿਆਂਵਾਲੀ ਦੀ ਜਮਾਨਤ ਖ਼ਾਰਜ ਕਰ ਦਿਤੀ ਹੈ।