
Patiala Accident News : 7 ਸਕੂਲੀ ਬੱਚਿਆਂ ਤੇ ਡਰਾਈਵਰ ਦੀ ਹੋਈ ਮੌਤ, ਹਾਦਸੇ ’ਚ 8 ਸਕੂਲੀ ਬੱਚੇ ਹੋਏ ਜ਼ਖ਼ਮੀ
Patiala Accident News in Punjabi : ਪਟਿਆਲਾ ਦੇ ਸਮਾਣਾ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿਚ ਡਰਾਈਵਰ ਸਣੇ 7 ਬੱਚਿਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸਕੂਲ ਵੈਨ ਦੀ ਟਿੱਪਰ ਨਾਲ ਟੱਕਰ ਹੋ ਗਈ। ਹਾਦਸੇ ਵਿਚ ਡਰਾਈਵਰ ਨੇ ਦਮ ਤੋੜ ਦਿੱਤਾ। ਪਟਿਆਲਾ ਦੇ ਸਮਾਣਾ ‘ਚ ਹਾਦਸਾ ਵਾਪਰਿਆ ਹੈ।
(For more news apart from School van and tipper collide in Patiala News in Punjabi, stay tuned to Rozana Spokesman)