
2022 'ਚ ਨਵਜੋਤ ਸਿੱਧੂ ਨੇ ਇਸ ਹਲਕੇ ਤੋਂ ਲੜੀ ਸੀ ਚੋਣ
Punjab Mews: ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਐਮਪੀ ਜਸਬੀਰ ਸਿੰਘ ਡਿੰਪਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਜਸਬੀਰ ਡਿੰਪਾ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਦਾ ਇੰਚਾਰਜ ਲਗਾਇਆ ਗਿਆ ਹੈ ਜਿੱਥੋਂ 2022 'ਚ ਨਵਜੋਤ ਸਿੱਧੂ ਨੇ ਚੋਣ ਲੜੀ ਸੀ। ਇਸ ਸਬੰਧੀ ਇਕ ਪੱਤਰ ਵੀ ਜਾਰੀ ਹੋਇਆ ਹੈ।