62 ਹਜ਼ਾਰ ਜੜੀਆਂ-ਬੂਟੀਆਂ ਦੀ ਸੂਚੀ ਬਣਾ ਰਹੀ ਹੈ ਪਤੰਜਲੀ
Published : Dec 7, 2019, 10:42 am IST
Updated : Dec 7, 2019, 10:42 am IST
SHARE ARTICLE
Patanjali
Patanjali

ਆਯੁਰਵੇਦ ਸ਼ਬਦ ਦੀ ਉਤਪੱਤੀ ਸੰਸਕ੍ਰਿਤੀ ਨਾਲ ਹੋਈ ਸੀ, ਯਾਨੀ ਇਹ ਕਈ ਸੰਸਕ੍ਰਿਤੀਆਂ ਦੇ ਇਤਹਾਸ ਤੋਂ ਪੁਰਾਣਾ ਹੈ। ਪਰ ਇਸ ਨੂੰ ਲੋਕ ਭੁੱਲਦੇ ਰਹੇ। ਮੁਗਲ ਸ਼ਾਸਕ ਆਏ ..

ਚੰਡੀਗੜ੍ਹ : ਆਯੁਰਵੇਦ ਸ਼ਬਦ ਦੀ ਉਤਪੱਤੀ ਸੰਸਕ੍ਰਿਤੀ ਨਾਲ ਹੋਈ ਸੀ, ਯਾਨੀ ਇਹ ਕਈ ਸੰਸਕ੍ਰਿਤੀਆਂ ਦੇ ਇਤਹਾਸ ਤੋਂ ਪੁਰਾਣਾ ਹੈ। ਪਰ ਇਸ ਨੂੰ ਲੋਕ ਭੁੱਲਦੇ ਰਹੇ। ਮੁਗਲ ਸ਼ਾਸਕ ਆਏ ਤਾਂ ਯੂਨਾਨੀਆਂ ਦਾ ਪ੍ਰਭਾਵ ਵਧਿਆ। ਜਦੋਂ ਅੰਗਰੇਜ਼ ਆਏ ਤਾਂ ਐਲੋਪੈਥੀ ਦਾ ਅਸਰ ਵੱਧ ਗਿਆ। ਲੇਕਿਨ ਹੁਣ ਫਿਰ ਲੋਕ ਆਯੁਰਵੇਦ ਵਲ ਪਰਤ ਰਹੇ ਹਨ।

Acharya Balkrishna,Acharya Balkrishna

ਆਚਾਰਿਆ ਬਾਲਕ੍ਰਿਸ਼ਣ ਨੇ ਕਿਹਾ ਕਿ ਹੁਣ ਲੋਕਾਂ ਵਿਚ ਆਯੁਰਵੈਦਿਕ ਦਾ ਵਿਸ਼ਵਾਸ ਵੱਧ ਰਿਹਾ ਹੈ। ਇਹ ਗੱਲਾਂ ਦਾ ਪ੍ਰਗਟਾਵਾ ਕੋਲਕਾਤਾ ਵਿਚ ਕਰਵਾਏ ਇੰਡਿਆ ਟੁਡੇ ਕਾਨਕਲੇਵ ਈਸਟ ਵਿਚ ਆਚਾਰਿਆ ਬਾਲਕ੍ਰਿਸ਼ਣ ਨੇ ਕੀਤਾ।

patanjali ayurvedpatanjali ayurved

ਉਨ੍ਹਾਂ ਕਿਹਾ ਕਿ ਆਯੁਰਵੇਦ ਹੀ ਸਾਰੇ ਇਲਾਜ ਸੰਭਵ ਹਨ। ਉਨ੍ਹਾਂ ਦਸਿਆ ਕਿ ਹਰ ਦਿਨ ਆਯੁਰਵੇਦ ਨਾਲ 50 ਹਜ਼ਾਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

PatanjaliPatanjali

ਜਾਣਕਾਰੀ ਅਨੁਸਾਰ ਪਤੰਜਲੀ ਦੇ ਪੂਰੇ ਦੇਸ਼ ਵਿਚ 1500 ਹਸਪਤਾਲ ਹਨ।  ਜਿਥੇ ਪੂਰੀ ਦੁਨੀਆ ਦੇ ਕਰੀਬ 80 ਦੇਸ਼ਾਂ ਤੋਂ ਆ ਕੇ ਲੋਕ ਇਲਾਜ ਕਰਵਾ ਰਹੇ ਹਨ।  ਸਵਾਮੀ ਰਾਮਦੇਵ ਦੇ ਯੋਗ ਅਤੇ ਪਤੰਜਲੀ ਦੇ ਆਯੁਰਵੇਦ ਦਾ ਮਿਸ਼ਰਣ ਲੋਕਾਂ ਨੂੰ ਸਿਹਤ ਦੇ ਰਿਹੇ ਹੈ। ਆਚਾਰਿਆ ਬਾਲਕ੍ਰਿਸ਼ਣ ਨੇ ਕਿਹਾ ਕਿ ਜਦੋਂ ਅਸੀ ਆਯੁਰਵੇਦ ਵਿਚ ਰਿਸਰਚ ਦੀ ਗੱਲ ਕਰਦੇ ਹਨ ਤਾਂ ਪਤਾ ਚੱਲਦਾ ਹੈ ਕਿ ਭਾਰਤ ਅਤੇ ਪੂਰੀ ਦੁਨੀਆ ਵਿਚ ਜੋ ਰਿਸਰਚ ਆਯੁਰਵੇਦ ਵਿੱਚ ਹੋਣਾ ਚਾਹੀਦਾ ਹੈ 

Ramdev Product Patanjali Launches Cheaper MilkRamdev 

ਸੀ ਉਹ ਨਹੀਂ ਹੋਈ। ਦੁਨੀਆ ਭਰ ਵਿਚ 3.60 ਲੱਖ ਪ੍ਰਜਾਤੀਆਂ ਦੇ ਬੂਟੇ ਹਨ। ਲੇਕਿਨ ਕਿਸੇ ਨੇ ਕਦੇ ਇਹ ਪਤਾ ਨਹੀਂ ਕੀਤਾ ਇਸ ਵਿਚ ਕਿੰਨੇ ਮੇਡਿਸ਼ਿਨਲ ਬੂਟੇ ਹੈ। ਇਹ ਕੰਮ ਪਤੰਜਲੀ ਨੇ ਸ਼ੁਰੂ ਕੀਤਾ ਹੈ। ਪਤੰਜਲੀ ਨੇ ਇਕਲੌਤੀ ਚੇਕਲਿਸਟ ਬਣਾਈ ਹੈ ਜੋ ਇਹ ਦਸਦੀ ਹੈ ਕਿ ਦੇਸ਼ ਅਤੇ ਦੁਨੀਆ ਵਿਚ ਕਰੀਬ 62 ਹਜ਼ਾਰ ਮੇਡਿਸ਼ਿਨਲ ਪਲਾਟੰਸ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement