Srinagar Terrorist Attack: ਅੰਮ੍ਰਿਤਪਾਲ ਦੀ ਗੋਲੀ ਲੱਗਣ ਨਾਲ ਨਹੀਂ ਹੋਈ ਮੌਤ! ਪ੍ਰਵਾਰ ਨੇ ਕੀਤਾ ਵੱਡਾ ਦਾਅਵਾ

By : GAGANDEEP

Published : Feb 8, 2024, 1:28 pm IST
Updated : Feb 8, 2024, 3:31 pm IST
SHARE ARTICLE
Srinagar Terrorist Attack Amritsar Amritpal Singh Death News in Punjabi
Srinagar Terrorist Attack Amritsar Amritpal Singh Death News in Punjabi

Srinagar Terrorist Attack: ਅੰਮ੍ਰਿਤਪਾਲ ਦੇ ਸਰੀਰ 'ਤੇ ਹਨ ਸੱਟਾਂ ਦੇ ਨਿਸ਼ਾਨ- ਅੰਮ੍ਰਿਤਪਾਲ ਦਾ ਪ੍ਰਵਾਰ

Srinagar Terrorist Attack Amritsar Amritpal Singh Death News in Punjabi: ਬੀਤੇ ਕੱਲ੍ਹ ਸ਼੍ਰੀਨਗਰ ਦੇ ਸ਼ਹੀਦਗੰਜ ਖ਼ੇਤਰ ’ਚ ਅਤਿਵਾਦੀਆਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਅੰਮ੍ਰਿਤਪਾਲ ਸਿੰਘ ਦੀ ਦੇਹ ਉਸ ਦੇ ਜੱਦੀ ਪਿੰਡ ਚਮਿਆਰੀ ਜ਼ਿਲ੍ਹਾ ਅੰਮ੍ਰਿਤਸਰ ਪਹੁੰਚ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਸ ਦੀ ਮੌਤ ਦੇ ਅਸਲ ਕਾਰਨਾਂ ਪਤਾ ਨਹੀਂ ਲੱਗ ਰਿਹਾ। ਲਾਸ਼ ਨੂੰ ਵੇਖ ਕੇ ਨਹੀਂ ਲੱਗਦਾ ਕਿ ਗੋਲੀਆਂ ਵੱਜੀਆਂ ਹਨ।

ਇਹ ਵੀ ਪੜ੍ਹੋ: Kapil Sharma News: ED ਕੋਲ ਪਹੁੰਚੇ ਕਪਿਲ ਸ਼ਰਮਾ, 6 ਲੋਕਾਂ ਨੂੰ ਸੰਮਨ ਹੋਏ ਜਾਰੀ 

ਲਾਸ਼ 'ਤੇ ਸੱਟਾਂ ਦੇ ਨਿਸ਼ਾਨ ਹਨ। ਪ੍ਰਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਹਜੇ ਤੱਕ ਪੋਸਟਮਾਰਟਮ ਰਿਪੋਰਟ ਵੀ ਨਹੀਂ ਦਿਤੀ ਗਈ। ਪ੍ਰਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਦੱਸਿਆ ਜਾਵੇ। ਜਦੋਂ ਤੱਕ ਅਸਲ ਕਾਰਨਾਂ ਬਾਰੇ ਨਹੀਂ ਦੱਸਿਆ ਜਾਂਦਾ ਉਦੋਂ ਤੱਕ ਪ੍ਰਵਾਰ  ਅੰਮ੍ਰਿਤਪਾਲ ਦਾ ਸਸਕਾਰ ਨਹੀਂ ਕਰੇਗਾ।

ਇਹ ਵੀ ਪੜ੍ਹੋ: Faithful Dog Protect Owner deadbody: ਵਫ਼ਾਦਾਰ ਕੁੱਤਾ ਦੋ ਦਿਨ ਤੱਕ ਮਾਲਕ ਦੀ ਲਾਸ਼ ਨੂੰ ਜਾਨਵਰਾਂ ਤੋਂ ਰਿਹਾ ਬਚਾਉਂਦਾ

 ਉਧਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਰੋਹਿਤ ਮਸੀਹ ਦਾ ਇਸ ਵੇਲੇ ਸ਼੍ਰੀਨਗਰ ਦੇ ਹਸਪਤਾਲ ’ਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਤੇ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਉਪਰੰਤ ਉਸ ਦੀ ਮ੍ਰਿਤਕ ਦੇਹ ਪਿੰਡ ਚਮਿਆਰੀ ਲਿਆਂਦੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Srinagar Terrorist Attack Amritsar Amritpal Singh Death News in Punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement