ਰੋਪੜ ਪੁਲਿਸ ਦੀ ਨਸ਼ਾ ਤਸਕਰੀ ਵਿਰੁਧ ਵੱਡੀ ਕਾਰਵਾਈ, ASI ਰੈਂਕ ਦੇ ਦੋ ਥਾਣੇਦਾਰ ਗ੍ਰਿਫਤਾਰ 
Published : Jun 8, 2025, 10:32 pm IST
Updated : Jun 8, 2025, 10:32 pm IST
SHARE ARTICLE
Ropar Police takes major action against drug smuggling
Ropar Police takes major action against drug smuggling

ਜੇਲ ’ਚ ਨਸ਼ਾ ਸਪਲਾਈ ਕਰਨ ਦੇ ਇਲਜ਼ਾਮ, ਮਾਮਲੇ ’ਚ ਕੈਦੀ ਤੇ ਹਵਾਲਾਤੀ ਨੂੰ ਵੀ ਕੀਤਾ ਗਿਆ ਗ੍ਰਿਫਤਾਰ

ਰੋਪੜ : ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨਸ਼ਿਆਂ ਤਸਕਰਾ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ.... ਸੂਬੇ ਦੇ ਵਿੱਚ ਹਰ ਰੋਜ਼ ਯੁੱਧ ਨਸ਼ੇ ਵਿਰੁੱਧ.. ਤਹਿਤ ਜਿੱਥੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਪੀਲਾ ਪੰਜਾ ਫਿਰ ਰਿਹਾ ਉੱਥੇ ਹੀ ਧਰ ਪਕੜ ਵੀਂ ਜਾ ਰਹੀ....

ਇਸੇ ਦੇ ਚਲਦਿਆਂ ਇੱਕ ਵੱਡੀ ਕਾਰਵਾਈ ਰੋਪੜ ਪੁਲਿਸ ਵੱਲੋਂ ਕੀਤੀ ਗਈ ਹੈ... ਪੁਲਿਸ ਵਲੋਂ ASI ਰੈਂਕ ਦੇ ਥਾਣੇਦਾਰਾਂ ਨੂੰ ਜੇਲ ਦੇ ਵਿੱਚ ਨਸ਼ਾ ਸਪਲਾਈ ਕਰਨ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ ਗਿਆ..... ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹੋਇਆਂ ਰੋਪੜ ਦੇ MLA ਦਿਨੇਸ਼ ਚੱਡਾ ਨੇ.. ਆਖਿਆ ਕਿ ਇਹ ਇੱਕ ਵੱਡੀ ਕਾਰਵਾਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਹੈ...

ਪਿਛਲੀਆਂ ਸਰਕਾਰਾਂ ਦੇ ਸਮੇਂ... ਤੋਂ ਹੀ ਜੇਲਾਂ ਦੇ ਵਿੱਚ ਨਸ਼ਾ ਬਰਾਮਦ ਹੋਣ ਦੀਆਂ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ.. ਤੇ ਹੁਣ ਪੰਜਾਬ ਦੀ ਮਾਨ ਸਰਕਾਰ ਇਸ ਉੱਤੇ ਨਕੇਲ ਕਸ ਰਹੀ.. ਇਸੇ ਸੰਬੰਧ ਦੇ ਵਿੱਚ ਜੇਲ ਦੇ ਅੰਦਰ ਨਸ਼ਾ ਸਪਲਾਈ ਕਰਨ ਦੇ ਮਾਮਲੇ ਵਿੱਚ 2 ਥਾਣੇਦਾਰਾ ਸਮੇਤ ਇੱਕ ਹਵਾਲਾਤੀ ਤੇ ਇੱਕ ਕੈਦੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ....

MLA ਦੀ ਦਿਨੇਸ਼ ਚੱਡਾ ਨੇ ਆਖਿਆ ਹੈ ਕਿ ਖਾਕੀ ਵਰਦੀ ਉੱਤੇ ਹੋਈ ਇਹ ਕਾਰਵਾਈ ਵੱਡੀ ਉਦਾਹਰਨ ਹੈ ਕਿ ਮਾਨ ਸਰਕਾਰ ਸਿਰਫ ਨਸ਼ਾ ਤਸਕਰਾਂ ਦੇ ਖਿਲਾਫ ਹੀ ਨਹੀਂ ਸਗੋਂ ਪੁਲਿਸ ਦੀ ਵਰਦੀ ਦੇ ਵਿੱਚ ਵੀ ਜ਼ੇਕਰ ਕੋਈ ਅਜਿਹੇ ਕੰਮਾਂ ਨੂੰ ਅੰਜਾਮ ਦਿੰਦਾ ਤਾਂ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ........ ਰੋਪੜ ਪੁਲਿਸ ਦੀ ਵੱਡੀ ਕਾਰਵਾਈ ਇਸ ਗੱਲ ਦਾ ਸਬੂਤ ਹੈ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਿਸੇ ਵੀ ਕੀਮਤ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

Tags: ropar, asi

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement