ਕ੍ਰਿਸ਼ਚਨ ਯੂਨਾਈਟਡ ਫ਼ੈਡਰੇਸ਼ਨ ਵਲੋਂ ਨਸ਼ਾ ਵਿਰੋਧੀ ਰੈਲੀ
Published : Jul 8, 2018, 8:04 am IST
Updated : Jul 8, 2018, 8:04 am IST
SHARE ARTICLE
Christian United Federation's Anti-Drug Rally
Christian United Federation's Anti-Drug Rally

ਕ੍ਰਿਸ਼ਚਨ ਯੂਨਾਈਟਡ ਫਡਰੇਸ਼ਨ ਵੱਲੋਂ ਨਸ਼ਾ ਵਿਰੋਧੀ ਰੈਲੀ ਫਡਰੇਸ਼ਨ ਦੇ ਪ੍ਰਧਾਨ ਐਲਬਰਟ ਦੁਆ ਦੀ ਅਗਵਾਈ ਵਿੱਚ ਸਰਕਟ ਹਾਊਸ ਤੋਂ ਡੀ.ਸੀ ਦਫਤਰ ਤੱਕ ਕੱਢੀ ....

ਲੁਧਿਅਣਾ,  ਕ੍ਰਿਸ਼ਚਨ ਯੂਨਾਈਟਡ ਫਡਰੇਸ਼ਨ ਵੱਲੋਂ ਨਸ਼ਾ ਵਿਰੋਧੀ ਰੈਲੀ ਫਡਰੇਸ਼ਨ ਦੇ ਪ੍ਰਧਾਨ ਐਲਬਰਟ ਦੁਆ ਦੀ ਅਗਵਾਈ ਵਿੱਚ ਸਰਕਟ ਹਾਊਸ ਤੋਂ ਡੀ.ਸੀ ਦਫਤਰ ਤੱਕ ਕੱਢੀ ਗੱਈ।ਇਸ ਰੈਲੀ ਦੇ ਦੋਰਾਨ ਐਲਬਰਟ ਦੁਆ  ਨੇ ਕਿਹਾ ਕਿ ਪੰਜਾਬ ਦੇ ਯੂਵਾ ਨਸ਼ੇ ਦੀ ਦੱਲਦਲ ਚ ਫੱਸ ਚੁਕੇ ਹਨ । ਜਿਨਾਂ ਨੂੰ ਇਸ ਨਸ਼ੇ ਦੀ ਦਲੱਦਲ ਚੋਂ ਕਿਸੇ ਵੀ ਸੂਰਤ ਚ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਿਆ ਦੇ ਵਿਰੋਧ ਚ ਪੂਰੀ ਤਰਾਂ ਸਜਕ ਹੋ ਚੁਕੇ ਹਨ  ਅਤੇ ਨੋਜਵਾਨ ਪੀੜੀ ਨੂੰ ਪੰਜਾਬ ਚ ਵੱਧ ਰਹੇ ਚਿੱਟੇ ਦੇ ਨਸ਼ੇ ਤੋਂ ਨਿਜਾਤ ਦੁਆਣਾ ਚਾਹੁੰਦੇ ਹਨ।

ਉਹਨਾਂ ਕਿਹਾ ਕਿ ਇਸ ਤਰਾਂ ਦੀਆਂ ਰੈਲੀਆਂ ਕੱਢ ਕੇ ਯੁਵਾ ਪੀੜੀ ਅਤੇ ਚਿੱਟੇ ਦੇ ਨਸ਼ੇ ਚ ਫਸੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕਰਦੇ ਰਹਾਂਗੇ। ਪ੍ਰਧਾਨ ਐਲਬਰਟ ਦੁਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਆਪਣੇ ਹੀ ਐਮ.ਪੀ., ਐਮ.ਐਲ.ਏ ਦਾ ਡੋਬ ਟੈਸਟ ਕਰਵਾ ਕੇ ਇਹ ਸਾਬਿਤ ਕਰ ਦਿੱਤਾ ਕਿ ਸਰਕਾਰ ਕਿਸੇ ਵੀ ਨਸ਼ੇ ਦਾ ਸ਼ਿਕਾਰ ਹੋਣ ਵਾਲੇ ਯੁਵਾ ਅਤੇ ਮਨੂੱਖ ਨੂੰ ਛੱਡ ਨਹੀ ਸਕਦੀ।

ਉਹਨਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਕਿਸੀ ਵੀ ਨਸ਼ਾ ਕਰਨ ਵਾਲੇ ਅਤੇ ਨਸ਼ੇ ਦੀ ਤਸਕਰੀ ਕਰਨ ਵਾਲੇ ਨੂੰ ਪੁਲਿਸ ੋਗ੍ਰਿਫਤਾਰ ਕਰਦੀ ਹੈ ਤਾਂ ਉਸਦੀ ਕਿਸੇ ਵੀ ਤਰਾਂ ਦੀ ਸਿਫਾਰਿਸ਼ ਨਾ ਮੱਨੀ ਜਾਵੇ ।ਅਤੇ ਐਨ.ਡੀ.ਪੀ.ਐਸ ਏਕਟ ਦੇ ਤਹਿਤ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਜੇਲ ਭੇਜ ਦਿੱਤਾ ਜਾਵੇ।ਇਸ ਦੋਰਾਨ ਗੁਰਵਿੰਦਰ ਦੋਸਾਂਜ , ਬਲਦੇਵ ਸਿੰਘ, ਸੰਜੀਵ ਮੁੱਖ ਰੂਪ ਵਿੱਚ ਹਾਜਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement