
ਪੰਜਾਬ ਦੇ ਜ਼ਿਲ੍ਹਿਆਂ ਲਈ ਨੰਬਰ ਕੀਤੇ ਜਾਰੀ
ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਕੰਮ ਕਰਨਗੇ ਕੰਟਰੋਲ ਰੂਮ
ਮੁੱਖ ਭਗਵੰਤ ਮਾਨ ਦੇ ਹੁਕਮ ਤੋਂ ਬਾਅਦ ਐਕਸ਼ਨ ਵਿਚ ਅਧਿਕਾਰੀ
ਚੰਡੀਗੜ੍ਹ : ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਵਿਚ ਹੜ੍ਹ ਵਰਗਾ ਮਾਹੌਲ ਬਣਿਆ ਹੋਇਆ ਹੈ। ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਪੰਜਾਬ ਦੇ ਜ਼ਿਲ੍ਹਿਆਂ ਵਿਚ ਫਲੱਡ ਕੰਟਰੋਲ ਯੂਨਿਟ ਸਥਾਪਤ ਕੀਤੇ ਗਏ ਹਨ। ਇਹ ਯੂਨਿਟ ਸਾਰੇ ਸ਼ਹਿਰਾਂ ਦੇ ਡਿਪਟੀ ਕਮਿਸ਼ਨਰਾਂ ਦੀ ਨਿਗਰਾਨ ਹੇਠ ਕੰਮ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਪੂਰੇ ਹਾਲਾਤ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਤੋਂ ਬਾਅਦ ਸਬੰਧਤ ਅਧਿਕਾਰੀ ਪੂਰੀ ਚੌਕਸੀ ਨਾਲ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਚੋਰਾਂ ਦਾ ਕਾਰਨਾਮਾ! ਮੁੰਬਈ 'ਚ 90 ਫੁੱਟ ਲੰਬੇ ਲੋਹੇ ਦੇ ਪੁਲ 'ਤੇ ਕੀਤਾ ਹੱਥ ਸਾਫ਼
ਸਰਕਾਰ ਵਲੋਂ ਲੋਕਾਂ ਦੀ ਮਦਦ ਲਈ ਜ਼ਿਲ੍ਹਿਆਂ ਵਿਚ ਫਲੱਡ ਕੰਟਰੋਲ ਰੂਮ ਐਕਟਿਵ ਕਰ ਦਿਤੇ ਗਏ ਹਨ ਅਤੇ ਇਨ੍ਹਾਂ ਦੇ ਹੈਲਪਲਾਈਨ ਨੰਬਰ ਇਸ ਤਰ੍ਹਾਂ ਹਨ : -
1 ਅੰਮ੍ਰਿਤਸਰ 01832229125
2 ਬਠਿੰਡਾ 01642862100-01
3 ਸ੍ਰੀ ਫ਼ਤਹਿਗੜ੍ਹ ਸਾਹਿਬ 01763232838
4 ਫ਼ਾਜ਼ਿਲਕਾ 01638262153
5 ਹੁਸ਼ਿਆਰਪੁਰ 01882220412
6 ਕਪੂਰਥਲਾ 018222365442
7 ਮਲੇਰਕੋਟਲਾ 01675253772
8 ਮੋਗਾ 01636235206
9 ਪਠਾਨਕੋਟ 01862346944
10 ਰੂਪਨਗਰ 01881221157
11 ਸੰਗਰੂਰ 01672234196
12 ਤਰਨ ਤਾਰਨ 01852224107
13 SBS ਨਗਰ 01823505824
14 ਪਟਿਆਲਾ 01752350550
15 SAS ਨਗਰ 01722219506
16 ਸ੍ਰੀ ਮੁਕਤਸਰ ਸਾਹਿਬ 01633260341
17 ਮਾਨਸਾ 01652229082
18 ਲੁਧਿਆਣਾ 01612433100
19 ਜਲੰਧਰ 01812224417
20 ਗੁਰਦਾਸਪੁਰ 01874266376
21 ਫ਼ਿਰੋਜ਼ਪੁਰ 01632244017
22 ਫ਼ਰੀਦਕੋਟ 01639250338
23 ਬਰਨਾਲਾ 01679233031
24 ਸੂਬਾ ਕੰਟਰੋਲ ਰੂਮ (ਚੰਡੀਗੜ੍ਹ) 01722741803