ਟਰਾਂਸਪੋਰਟ ਅਤੇ ਪੁਲਸ ਵਿਭਾਗ ਨੇ ਕੱਟੇ 17 ਬੱਸਾਂ ਦੇ ਚਲਾਨ, ਕੀਤੀ ਸੀ ਨਿਯਮਾਂ ਦੀ ਉਲੰਘਣਾ
Published : Mar 10, 2020, 8:29 am IST
Updated : Mar 10, 2020, 10:55 am IST
SHARE ARTICLE
File Photo
File Photo

ਇਸ ਮੁਹਿੰਮ ਦੌਰਾਨ ਸੈਕਟਰੀ ਆਰ. ਟੀ. ਓ. ਡਾ. ਪ੍ਰੇਮ ਜੱਸਲ, ਏ. ਸੀ. ਪੀ. ਹਰਵਿੰਦਰ ਸਿੰਘ ਭੱਲਾ ਨੇ ਬੱਸ ਸਟੈਂਡ ਖਿਲਾਫ ਵਿਸ਼ੇਸ਼ ਜਾਂਚ ਮੁਹਿੰਮ ਚਲਾਈ।

ਚੰਡੀਗੜ੍ਹ- ਬੱਸ ਸਟੈਂਡ ਨਜ਼ਦੀਕ ਖੜ੍ਹੀਆਂ ਯਾਤਰੀ ਬੱਸਾਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਟਰਾਂਸਪੋਰਟ ਅਤੇ ਪੁਲਿਸ ਵਿਭਾਗ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 17 ਬੱਸਾਂ ਦੇ ਚਲਾਨ ਕੱਟ ਦਿੱਤੇ ਹਨ।

Punjab RoadwaysPunjab Roadways

ਇਸ ਮੁਹਿੰਮ ਦੌਰਾਨ ਸੈਕਟਰੀ ਆਰ. ਟੀ. ਓ. ਡਾ. ਪ੍ਰੇਮ ਜੱਸਲ, ਏ. ਸੀ. ਪੀ. ਹਰਵਿੰਦਰ ਸਿੰਘ ਭੱਲਾ ਨੇ ਬੱਸ ਸਟੈਂਡ ਖਿਲਾਫ ਵਿਸ਼ੇਸ਼ ਜਾਂਚ ਮੁਹਿੰਮ ਚਲਾਈ। ਇਸ ਦੌਰਾਨ ਅਧਿਕਾਰੀਆਂ ਨੇ ਯਾਤਰੀ ਬੱਸਾਂ ਵਿਚ ਬਿਨ੍ਹਾਂ ਪਰਮਿਟ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਕਮੀ ਤੋਂ ਇਲਾਵਾ ਡਰਾਈਵਰਾਂ ਦੇ ਲਾਇਸੈਂਸ ਨਾ ਮਿਲਣ ’ਤੇ ਉਨ੍ਹਾਂ ਖਿਲਾਫ ਟ੍ਰੈਫਿਕ ਨਿਯਮਾਂ ’ਤੇ ਆਧਾਰਿਤ ਕਾਰਵਾਈ ਕੀਤੀ ਹੈ।

punjab roadwayspunjab roadways

ਸੈਕਟਰੀ ਆਰ. ਟੀ. ਓ. ਨੇ ਕਿਹਾ ਕਿ ਇਹ ਜਾਂਚ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਤੌਰ ’ਤੇ ਸੜਕਾਂ ’ਤੇ ਬੱਸਾਂ ਖੜ੍ਹੀਆਂ ਕਰਨ ਦੇ ਮਾਮਲੇ ਨੂੰ ਪੁਲਸ ਅਤੇ ਪੰਜਾਬ ਸ਼ਹਿਰੀ ਅਥਾਰਟੀ ਦੇ ਸਾਹਮਣੇ ਉਠਾਇਆ ਜਾਵੇਗਾ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement