ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
Published : Apr 10, 2020, 3:54 pm IST
Updated : Apr 10, 2020, 3:54 pm IST
SHARE ARTICLE
File Photo
File Photo

ਥਾਣਾ ਮੁਖੀ ਭਾਰਤ ਭੂਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਨਜ਼ਦੀਕੀ ਪਿੰਡ ਮਿਂਢਵਾ ਵਿਖੇ ਇੱਕ ਘਰ ਵਿੱਚ ਛਾਪਾ ਮਾਰਕੇ

ਸ੍ਰੀ ਅਨੰਦਪੁਰ ਸਾਹਿਬ  (ਸੇਵਾ ਸਿੰਘ) : ਥਾਣਾ ਮੁਖੀ ਭਾਰਤ ਭੂਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਨਜ਼ਦੀਕੀ ਪਿੰਡ ਮਿਂਢਵਾ ਵਿਖੇ ਇੱਕ ਘਰ ਵਿੱਚ ਛਾਪਾ ਮਾਰਕੇ ਘਰ 'ਚੋਂ 3684 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਗਈਆਂ। ਜਿਨਾਂ 3600 ਬੋਤਲਾਂ ਵਿਸਕੀ 555 ਮਾਰਕਾ ਅੰਗਰੇਜ਼ੀ  ਅਤੇ 84 ਬੋਤਲਾਂ ਮਾਲਵਾ ਦੇਸੀ ਸ਼ਰਾਬ ਸ਼ਾਮਲ ਹੈ। ਉਨ੍ਹਾਂ ਦੱਸਿਆਂ ਕਿ ਨਾਜਾਇਜ ਸ਼ਰਾਬ ਦਾ ਕੰਮ ਕਰਨ ਵਾਲੇ ਪੰਜ ਵਿਅਕਤੀਆ ਅਮਨ ਰਾਣਾ, ਅਜੇ ਰਾਣਾ, ਅਤੇ ਜਸਪਾਲ ਰਾਣਾ ਵਾਸੀ ਮੀਂਢਵਾ, ਮਿੰਟੂ ਵਾਸੀ ਮਾਂਗੇਵਾਲ ਅਤੇ ਹੈਪੀ ਵਾਸੀ ਗੰਗੂਵਾਲ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
   ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚੋਂ ਤਿੰਨ ਕਥਿਤ ਦੋਸ਼ੀਆਂ ਅਮਨ ਰਾਣਾ, ਅਜੇ ਰਾਣਾ ਅਤੇ ਜਸਪਾਲ ਰਾਣਾ ਨੂੰ  ਗ੍ਰਿਫਤਾਰ ਕਰਨ ਤੋਂ ਇਲਾਵਾ ਇਨ੍ਹਾਂ ਵੱਲੋਂ ਸ਼ਰਾਬ ਵੇਚਣ ਲਈ ਵਰਤੋਂ 'ਚ ਲਿਆਂਦੀਆਂ 4 ਗੱਡੀਆਂ, ਜਿਨ੍ਹਾਂ 'ਚ  ਹੁੰਡਈ ਕਰੇਟਾ ਨੰਬਰ ਪੀ ਬੀ 16 ਈ 7009, ਕਾਰ ਨੰਬਰ ਪੀ ਬੀ 12 ਆਰ 4100 ਮਾਰੂਤੀ ਸਵਿਫਟ ਨੰਬਰ 0499 ਅਤੇ  ਇੱਕ ਛੋਟਾ ਹਾਥੀ ਨੰਬਰ ਪੀ ਬੀ 12 ਟੀ 7325 ਨੂੰ ਆਪਣੇ ਕਬਜੇ 'ਚ ਲੈ ਕੇ ਦੋਸ਼ੀਆਂ ਵਿਰੁਧ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।  
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement