ਸ਼ੌਂਕ ਦਾ ਕੋਈ ਮੁੱਲ ਨਹੀਂ, 8 ਲੱਖ ਦਾ ਵਿਕਿਆ 0001 ਨੰਬਰ

By : GAGANDEEP

Published : Nov 10, 2020, 12:31 pm IST
Updated : Nov 10, 2020, 1:41 pm IST
SHARE ARTICLE
 Number Plate
Number Plate

266 ਬਿਡਰਾਂ ਨੇ ਹਿੱਸਾ ਲਿਆ

ਮੁਹਾਲੀ: ਸੁਣਿਆ ਸੀ ਕਿ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਸ਼ੌਂਕ ਅੱਗੇ ਮੁੱਲ ਵੀ ਫਿੱਕੇ ਪੈ ਜਾਂਦੇ ਹਨ। ਅਜਿਹਾ ਹਕੀਕਤ ਵਿਚ ਹੋਇਆ ਹੈ, ਜੀ ਹਾਂ ਬੁੜੈਲ ਨਿਵਾਸੀ ਜਜਪਾ ਲੀਡਰ ਸਤੀਸ਼ ਕੁਮਾਰ ਨੇ 0001 ਨੰਬਰ  ਨੂੰ 8 ਲੱਖ ਰੁਪਏ ਦਾ ਖਰੀਦਿਆ ਹੈ।

photo Number Plate

ਰਜਿਸਟ੍ਰੇਸ਼ਨ ਐਂਡ ਲਾਈਸੈਂਸਿੰਗ ਅਥਾਰਿਟੀ ਦੀ ਨਵੀਂ ਸੀਰੀਜ਼ ਸੀ. ਐੱਚ. 01- ਸੀ. ਸੀ. ਦੇ ਫੈਂਸੀ ਨੰਬਰਾਂ ਦੀ ਆਕਸ਼ਨ ਸੋਮਵਾਰ ਨੂੰ ਹੋਈ, ਜਿਸ 'ਚ ਵਿਭਾਗ ਨੂੰ 71.32 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ।

 Number PlateNumber Plate

266 ਬਿਡਰਾਂ ਨੇ ਹਿੱਸਾ ਲਿਆ। ਲੀਡਰ ਸਤੀਸ਼ ਕੁਮਾਰ  ਨੇ ਇਹ ਨੰਬਰ ਆਪਣੀ ਨਵੀਂ ਗੱਡੀ ਲਈ ਖਰੀਦਿਆ ਹੈ। ਇਸ ਤੋਂ ਬਾਅਦ 0009 ਅਤੇ 0002 ਨੰਬਰ ਨਿਲਾਮ ਹੋਏ ਜਿਹਨਾਂ ਦੀ ਨਿਲਾਮੀ ਰਕਮ ਕ੍ਰਮਵਾਰ 2.50 ਲੱਖ ਅਤੇ 1.64 ਲੱਖ  ਲਗਾਈ ਗਈ ਸੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement