ਮੈਂ ਇਕ ਭੁੱਲ ਦੱਸ ਕੇ, ਭੁੱਲਾਂ ਨੂੰ ਲੜਾਉਣਾ ਨਹੀਂ ਚਾਹੁੰਦਾ : ਦਲਜੀਤ ਚੀਮਾ
Published : Dec 10, 2018, 3:49 pm IST
Updated : Apr 10, 2020, 11:31 am IST
SHARE ARTICLE
ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ

ਅਕਾਲੀ ਦਲ ਵਲੋਂ ਭੁੱਲਾਂ ਚੁੱਕਾਂ ਦੀ ਖ਼ਿਮਾ ਯਾਚਨਾ ਕੀਤੇ ਜਾਣ ਤੋਂ ਬਾਅਦ ਹਰ ਅਕਾਲੀ ਲੀਡਰ ਵਲੋਂ ਮੁਆਫ਼ੀ ਦਾ ਜ਼ਿਕਰ ਤਾਂ ਕੀਤਾ ਜਾ ਰਿਹੈ...

ਅੰਮ੍ਰਿਤਸਰ (ਭਾਸ਼ਾ) : ਅਕਾਲੀ ਦਲ ਵਲੋਂ ਭੁੱਲਾਂ ਚੁੱਕਾਂ ਦੀ ਖ਼ਿਮਾ ਯਾਚਨਾ ਕੀਤੇ ਜਾਣ ਤੋਂ ਬਾਅਦ ਹਰ ਅਕਾਲੀ ਲੀਡਰ ਵਲੋਂ ਮੁਆਫ਼ੀ ਦਾ ਜ਼ਿਕਰ ਤਾਂ ਕੀਤਾ ਜਾ ਰਿਹੈ, ਪਰ ਭੁੱਲਾਂ ਕਿਹੜੀਆਂ ਸਨ, ਇਸ ਤੋਂ ਹਰ ਅਕਾਲੀ ਆਗੂ ਕੰਨੀ ਕਰਤਾਉਂਦਾ ਨਜ਼ਰ ਆ ਰਿਹਾ ਹੈ। ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੂੰ ਜਦੋਂ ਪੱਤਰਕਾਰਾਂ ਨੇ ਭੁੱਲਾਂ ਬਾਰੇ ਪੁੱਛਿਆ ਤਾਂ ਦਲਜੀਤ ਚੀਮਾ ਨੇ ਕੀ ਕਿਹਾ ਤੁਸੀਂ ਵੀ ਸੁਣ ਲਓ।

ਹਾਲਾਂਕਿ ਉਨ੍ਹਾਂ ਇਹ ਤਾਂ ਜ਼ਰੂਰ ਮੰਨਿਆ ਕਿ ਅਕਾਲੀ ਦਲ ਕੋਲੋਂ ਅਪਣੀ ਸਰਕਾਰ ਵੇਲੇ ਬਹੁਤ ਸਾਰੀਆਂ ਭੁੱਲਾਂ ਹੋਈਆਂ ਹਨ ਪਰ ਉਨ੍ਹਾਂ ਕਿਸੇ ਇਕ ਭੁੱਲ ਦਾ ਵੀ ਜ਼ਿਕਰ ਕਰਨੋਂ ਇਨਕਾਰ ਕਰ ਦਿਤਾ। ਸਵੇਰੇ ਵੇਲੇ ਵੀ ਬਾਦਲਾਂ ਸਮੇਤ ਕਈ ਆਗੂਆਂ ਕੋਲੋਂ ਭੁੱਲਾਂ ਸਬੰਧੀ ਸਵਾਲ ਪੁੱਛੇ ਗਏ ਸਨ ਪਰ ਉਨ੍ਹਾਂ ਆਖਿਆ ਸੀ ਕਿ ਉਹ ਭੋਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ

ਪਰ ਭੋਗ ਤੋਂ ਬਾਅਦ ਵੀ ਵੱਡੇ ਬਾਦਲ ਸਮੇਤ ਕਿਸੇ ਅਕਾਲੀ ਲੀਡਰ ਨੇ ਭੁੱਲਾਂ ਦਾ ਜ਼ਿਕਰ ਤਕ ਨਹੀਂ ਕੀਤਾ। ਜਦਕਿ ਸੂਬੇ ਭਰ ਦੇ ਲੋਕਾਂ ਦੇ ਜਿਹਨ ਵਿਚ ਇਹ ਸ ਵਾਲ ਉਠ ਰਿਹਾ ਹੈ। ਖ਼ੈਰ, ਇਹ ਖ਼ਿਮਾ ਯਾਚਨਾ ਅਕਾਲੀ ਦਲ ਦੀਆਂ ਪਰੇਸ਼ਾਨੀਆਂ ਨੂੰ ਕਿੰਨਾ ਕੁ ਘੱਟ ਕਰੇਗਾ। ਇਹ ਆਉਣ ਵਾਲਾ ਵਕਤ ਹੀ ਤੈਅ ਕਰੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement