ਖ਼ਬਰਾਂ |

ਤਾਜ਼ਾ |

Punjab News: ਜਿਹੜਾ BJP 'ਚ ਜਾਂਦਾ, ਉਸ ਦਾ DNA ਚੈੱਕ ਕਰਵਾਉਣਾ ਚਾਹੀਦਾ- ਸੁਖਬੀਰ ਬਾਦਲ
Published : Apr 11, 2024, 9:33 pm IST
Updated : Apr 11, 2024, 9:33 pm IST
SHARE ARTICLE
Whoever joins BJP should get his DNA checked Sukhbir Badal News
Whoever joins BJP should get his DNA checked Sukhbir Badal News

Punjab News: ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਬੋਲੇ ਸੁਖਬੀਰ ਬਾਦਲ

 Whoever joins BJP should get his DNA checked Sukhbir Badal News: ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸਿੰਕਦਰ ਸਿੰਘ ਮਲੂਕਾ ਦੇ ਨੂੰਹ ਤੇ ਪੁੱਤਰ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ। ਮਲੂਕਾ ਦੇ ਨੂੰਹ ਤੇ ਪੁੱਤਰ ਦੇ ਭਾਜਪਾ ਵਿਚ ਸਾਮਲ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਤੰਜ਼ ਕੱਸਿਆ ਹੈ।

ਇਹ ਵੀ ਪੜ੍ਹੋ: Lindy Cameron News: ਲਿੰਡੀ ਕੈਮਰਨ ਭਾਰਤ ਵਿਚ ਹੋਣਗੇ ਬ੍ਰਿਟੇਨ ਦੇ ਨਵੀਂ ਹਾਈ ਕਮਿਸ਼ਨਰ 

ਉਨ੍ਹਾਂ ਕਿਹਾ ਕਿ ਜਿਹੜਾ ਭਾਜਪਾ ਵਿਚ ਜਾਂਦਾ ਹੈ ਉਸ ਦਾ ਡੀਐਨਏ ਚੈੱਕ ਕਰਵਾਉਣਾ ਚਾਹੀਦਾ। ਖਾਸ ਕਰਕੇ ਨੈਸ਼ਨਲ ਪਾਰਟੀਆਂ ਦਾ। ਕਿਸਾਨੀ ਅੰਦੋਲਨ ਵੇਲੇ ਸਾਰੇ ਬੀਜੇਪੀ ਲੀਡਰ ਕਿਸਾਨਾਂ ਦੇ ਖਿਲਾਫ ਸਨ ਤੇ ਹੁਣ 'ਆਪ' ਦੀ ਸਰਕਾਰ ਵੇਲੇ ਪੰਜਾਬ ਦੇ ਕਿਸਾਨਾਂ 'ਤੇ ਡਾਂਗਾਂ ਵਰ੍ਹੀਆਂ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਕਿਸੇ ਦੀ ਏਨੀ ਹਿੰਮਤ ਨਹੀਂ ਹੋਣੀ ਸੀ। 

ਇਹ ਵੀ ਪੜ੍ਹੋ: PU Period leave: ਕੁੜੀਆਂ ਲਈ ਮੁੰਡਿਆਂ ਨੇ ਕਰਵਾਈਆਂ ਮਾਹਵਾਰੀ ਦੇ ਦਿਨਾਂ ਲਈ ਛੁੱਟੀਆਂ, PU ਖੇਤਰ ਦੀ ਪਹਿਲੀ ਯੂਨੀਵਰਸਟੀ !

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Pnjabi news apart from Lindy Cameron will be the new High Commissioner of Britain in India, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement