Lindy Cameron News: ਲਿੰਡੀ ਕੈਮਰਨ ਭਾਰਤ ਵਿਚ ਹੋਣਗੇ ਬ੍ਰਿਟੇਨ ਦੇ ਨਵੀਂ ਹਾਈ ਕਮਿਸ਼ਨਰ
Published : Apr 11, 2024, 8:52 pm IST
Updated : Apr 11, 2024, 8:59 pm IST
SHARE ARTICLE
Lindy Cameron will be the new High Commissioner of Britain in India
Lindy Cameron will be the new High Commissioner of Britain in India

Lindy Cameron News: ਇਸੇ ਮਹੀਨੇ ਅਹੁਦਾ ਸੰਭਾਲਣਗੇ ਕੈਮਰਨ

Lindy Cameron will be the new High Commissioner of Britain in India: ਲਿੰਡੀ ਕੈਮਰਨ ਹੁਣ ਭਾਰਤ ਵਿੱਚ ਬ੍ਰਿਟੇਨ ਦੀ ਨਵੀਂ ਹਾਈ ਕਮਿਸ਼ਨਰ ਹੋਵੇਗੀ। ਲਿੰਡੀ ਕੈਮਰਨ ਐਲੇਕਸ ਐਲਿਸ ਦੀ ਜਗ੍ਹਾ ਲਵੇਗੀ। ਬ੍ਰਿਟਿਸ਼ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, 'ਲਿੰਡੀ ਕੈਮਰਨ ਨੂੰ ਭਾਰਤ ਗਣਰਾਜ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਐਲੇਕਸ ਐਲਿਸ ਦੀ ਥਾਂ ਲਵੇਗੀ, ਜਿਸ ਨੂੰ ਕਿਸੇ ਹੋਰ ਕੂਟਨੀਤਕ ਸੇਵਾ ਵਿੱਚ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋੋ: Election Bond: SBI ਨੇ ਆਰਟੀਆਈ ਐਕਟ ਤਹਿਤ ਚੋਣ ਬਾਂਡ ਦੇ ਵੇਰਵਿਆਂ ਬਾਰੇ ਦੱਸਣ ਤੋਂ ਕੀਤਾ ਇਨਕਾਰ

 ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਜਾਰੀ ਬਿਆਨ ਮੁਤਾਬਿਕ ਕੈਮਰਨ ਇਸ ਮਹੀਨੇ ਅਹੁਦਾ ਸੰਭਾਲਣਗੇ। ਕੈਮਰਨ 2020 ਤੋਂ ਯੂਕੇ ਨੈਸ਼ਨਲ ਸਾਈਬਰ ਸੁਰੱਖਿਆ ਕੇਂਦਰ ਦੇ ਮੁੱਖ ਕਾਰਜਕਾਰੀ ਵਜੋਂ ਸੇਵਾ ਨਿਭਾ ਰਹੇ ਹਨ। ਉਸ ਨੇ ਯੂਕੇ ਦੇ ਉੱਤਰੀ ਆਇਰਲੈਂਡ ਦਫ਼ਤਰ ਦੇ ਡਾਇਰੈਕਟਰ ਜਨਰਲ ਵਜੋਂ ਵੀ ਕੰਮ ਕੀਤਾ। ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਬ੍ਰਿਟੇਨ ਅਤੇ ਭਾਰਤ ਲੰਬੇ ਸਮੇਂ ਤੋਂ ਲਟਕ ਰਹੇ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ 'ਚ ਰੁੱਝੇ ਹੋਏ ਹਨ।

ਇਹ ਵੀ ਪੜ੍ਹੋੋ: PU Period leave: ਕੁੜੀਆਂ ਲਈ ਮੁੰਡਿਆ ਨੇ ਕਾਰਵਾਈ ਮਾਹਵਾਰੀ ਦੇ ਦਿਨਾਂ ਲਈ ਛੁੱਟੀਆਂ ਮਨਜੂਰ, PU ਖੇਤਰ ਦੀ ਪਹਿਲੀ ਯੂਨੀਵਰਸਟੀ ! 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Pnjabi news apart from Lindy Cameron will be the new High Commissioner of Britain in India, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement