ਮੋਗੇ ਜ਼ਿਲ੍ਹੇ 'ਚੋ 124 ਪੇਟੀਆਂ ਗੈਰ ਕਾਨੂੰਨੀ ਸ਼ਰਾਬ ਬਰਾਮਦ
Published : Jun 11, 2019, 1:06 pm IST
Updated : Jun 11, 2019, 1:19 pm IST
SHARE ARTICLE
Alcohal
Alcohal

ਪੁਲਿਸ ਨੂੰ ਦੇਖ ਘਟਨਾ ਸਥਾਨ ਤੋਂ ਭੱਜੇ ਆਰੋਪੀ

ਮੋਗਾ- ਜਿਲਾ ਮੋਗਾ ਦੇ ਥਾਣਾ ਚੜਿਕ ਦੀ ਪੁਲਿਸ ਨੇ ਬੀਤੀ ਸ਼ਾਮ ਨਾਕੇ ਬੰਦੀ ਦੌਰਾਨ ਇਕ ਬਲੈਰੋ ਜੀਪ ਦੀ ਤਲਾਸ਼ੀ ਲਈ  ਜਿਸ ਵਿੱਚੋ ਸ਼ਰਾਬ ਦੀਆਂ 124 ਪੇਟੀਆਂ ਬਰਾਮਦ ਕੀਤੀਆਂ ਗਈਆ। ਉਥੇ ਹੀ ਆਰੋਪੀ ਡਰਾਈਵਰ ਤੇ ਉਸਦਾ ਸਾਥੀ ਘਟਨਾ ਸਥਾਨ ਤੋਂ ਭੱਜਣ ਵਿਚ ਸਫਲ ਹੋ ਗਏ ਪਰ ਪੁਲਿਸ ਨੇ ਹਰਿਆਣਾ ਤੋਂ ਲਿਆਂਦੀ ਜਾ ਰਹੀ ਸ਼ਰਾਬ ਦੀਆਂ 124 ਪੇਟੀਆਂ ਕਬਜੇ ਵਿਚ ਲੈ ਲਈਆਂ ਹਨ।

from Moga district 124 Illegal alcohol recoveredfrom Moga district 124 Illegal alcohol recovered

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦਸਿਆ ਕਿ  ਪਿੰਡ ਰਣੀਆ ਦੇ ਕੋਲ ਨਾਕਾ ਬੰਦੀ ਕੀਤੀ ਸੀ ਜਿਥੇ। ਉਨ੍ਹਾਂ ਨੇ ਇਕ ਜੀਪ ਨੂੰ ਰੋਕਿਆ ਜਿਸ ਵਿੱਚੋ ਦੇਸੀ ਸ਼ਰਾਬ ਦੀਆਂ 124 ਪੇਟੀਆਂ ਬਰਾਮਦ ਕੀਤੀਆਂ ਗਈਆਂ। ਸ਼ਰਾਬ ਕਬਜ਼ੇ ਵਿਚ ਲੈਣ ਤੋਂ ਬਾਅਦ, ਪੁਲਿਸ ਨੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਫਸਰ ਮਨਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਕਬਜ਼ੇ 'ਚ 124  ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। 

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement