Punjab news : ਬਿਜਲੀ ਚੋਰੀ ਕਰਨ ਵਾਲਿਆਂ ਦੀ ਖੈਰ ਨਹੀਂ, PSPCL  ਨੇ ਕੱਸਿਆ ਸ਼ਿਕੰਜਾ 

By : BALJINDERK

Published : Aug 11, 2024, 6:42 pm IST
Updated : Aug 11, 2024, 6:42 pm IST
SHARE ARTICLE
PSPCL ਦੀ ਟੀਮ ਚੈਕਿੰਗ ਕਰਦੀ ਹੋਈ
PSPCL ਦੀ ਟੀਮ ਚੈਕਿੰਗ ਕਰਦੀ ਹੋਈ

Punjab news : ਪਟਿਆਲਾ, ਰੋਪੜ, ਮੋਹਾਲੀ, ਸੰਗਰੂਰ, ਬਰਨਾਲਾ, ਮਲੇਰਕੋਟਲਾ ਜਿਲ੍ਹੇ ਦੇ ਇਲਾਕਿਆਂ ’ਚ ਕੀਤੀ ਚੈਕਿੰਗ

Punjab news : ਬਿਜਲੀ ਚੋਰੀ ਕਰਨ ਵਾਲਿਆਂ ’ਤੇ PSPCL ਨੇ ਲਗਾਮ ਕੱਸਣ ਲਈ ਅੱਜ ਸਾਊਥ ਜੋਨ ਪਟਿਆਲਾ ਦੇ ਚੀਫ਼ ਇੰਜਨੀਅਰ ਰਤਨ ਕੁਮਾਰ ਮਿੱਤਲ ਦੀ ਅਗਵਾਈ ’ਚ ਪਟਿਆਲਾ, ਰੋਪੜ, ਮੋਹਾਲੀ, ਸੰਗਰੂਰ, ਬਰਨਾਲਾ, ਮਲੇਰਕੋਟਲਾ ਜਿਲ੍ਹੇ ਦੇ ਇਲਾਕਿਆਂ ’ਚ ਚੈਕਿੰਗ ਕੀਤੀ। ਹੁਣ ਤੱਕ 6900 ਦੇ ਕਰੀਬ ਕਨੈਕਸ਼ਨ ਦੀ ਜਾਂਚ ਕੀਤੀ ਗਈ। 300 ਦੇ ਕਰੀਬ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ। ਇਨ੍ਹਾਂ ਨੂੰ 1 ਕਰੋੜ ਦੇ ਕਰੀਬ ਜੁਰਮਾਨਾ ਚਾਰਜ ਕੀਤਾ ਗਿਆ। 

ਇਹ ਵੀ ਪੜੋ:Mohali News : ਮੋਹਾਲੀ ਦੇ 4 ਪਿੰਡਾਂ ਦਾ ਸੰਪਰਕ ਆਪਸ ’ਚੋਂ ਟੁੱਟਿਆ, ਨਦੀ ’ਚ ਪਹਾੜਾਂ ਵਿਚੋਂ ਤੇਜ਼ ਰਫ਼ਤਾਰ ਨਾਲ ਆਇਆ ਪਾਣੀ

ਉਨ੍ਹਾਂ ਕਿਹਾ ਕਿ ਬਿਜਲੀ ਦੀ ਚੋਰੀ ਸਭ ਤੋਂ ਵੱਡੀ ਚੋਰੀ ਹੈ ਇਸ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੇਰੇ ਅਧੀਨ ਆਉਂਦੇ ਜ਼ੋਨ ’ਚ 300 ਦੇ ਕਰੀਬ ਬਿਜਲੀ ਦੀ ਚੋਰੀ ਹੁੰਦੀ ਹੈ ,ਅਸੀਂ ਹੁਣ ਕੋਸਿਸ਼ ਕਰਾਂਗੇ ਕੇ ਇਸ ਨੂੰ ਖ਼ਤਮ ਕੀਤਾ ਜਾਵੇ, ਇਸ ਲਈ ਅਸੀਂ ਸਮੇਂ- ਸਮੇਂ ਚੈਕਿੰਗ ਕਰਦੇ ਰਹਾਂਗੇ। 

(For more news apart from  Not good for those who steal electricity, PSPCL tightened the crackdown News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement