Mohali News : ਮੁਹਾਲੀ ਫੇਜ਼ 7 ’ਚ ਗੁੰਡਾਗਰਦੀ ਦਾ ਨੰਗਾ ਨਾਚ ! ਨੌਜਵਾਨਾਂ ਨੇ ਦੁਕਾਨ ’ਚ ਵੜਕੇ ਕੀਤੀ ਤੋੜਭੰਨ 

By : BALJINDERK

Published : Jul 12, 2024, 7:05 pm IST
Updated : Jul 12, 2024, 7:05 pm IST
SHARE ARTICLE
ਸੀਸੀਟੀਵੀ ’ਚ ਕੈਦ ਹੋਏ ਬਦਮਾਸ਼
ਸੀਸੀਟੀਵੀ ’ਚ ਕੈਦ ਹੋਏ ਬਦਮਾਸ਼

Mohali News : ਸੀਸੀਟੀਵੀ ’ਚ ਕੈਦ ਹੋਈਆਂ ਤਸਵੀਰਾਂ, ਬਦਮਾਸ਼ ਮੌਕੇ ਤੋਂ ਫ਼ਰਾਰ ਹੋਣ ’ਚ ਰਹੇ ਸਫ਼ਲ  

Mohali News : ਮੁਹਾਲੀ ਦੇ ਫੇਜ਼ 7 ਏਡੀਜੀਪੀ ਐਨਆਰਆਈ ਅਤੇ ਸਪੈਸ਼ਲ ਸੈਲ ਦੇ ਥਾਣੇ ਦੇ ਕੁਝ ਹੀ ਕਦਮਾਂ ਦੀ ਦੂਰੀ ’ਤੇ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਦੁਕਾਨ ’ਚ ਵੜ ਕੇ ਤੋੜਭੰਨ ਕੀਤੀ ਗਈ। ਦੁਕਾਨਦਾਰ ਦਾ ਆਰੋਪ ਹੈ ਕਿ ਪੁਲਿਸ ਨੂੰ ਸੂਚਿਤ ਕਰਨ ਦੇ ਅੱਧੇ ਘੰਟੇ ਬਾਅਦ ਵੀ ਪੁਲਿਸ ਮੌਕੇ ’ਤੇ ਨਹੀਂ ਪਹੁੰਚੀ।

ਇਹ ਵੀ ਪੜੋ:Ananth-Radhika Wedding : ਅਨੰਤ-ਰਾਧਿਕਾ ਦੇ ਵਿਆਹ 'ਚ ਸ਼ਾਮਲ ਹੋਣ ਲਈ Kim Kardashian ਪਹੁੰਚੀ ਮੁੰਬਈ 

ਹਾਲਾਂਕਿ ਐਸਐਸਪੀ ਮੁਹਾਲੀ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਮੁਹਾਲੀ ਦੇ ਸੁਰੱਖਿਆ ਪ੍ਰਬੰਧਾਂ ਲਈ ਤਕਰੀਬਨ 28 ਦੇ ਕਰੀਬ ਪੀਸੀਆਰ ਬੈਨਾਂ ਤੈਨਾਤ ਕੀਤੀਆਂ ਗਈਆਂ ਹਨ ਜੋ ਘਟਨਾ ਵਾਲੀ ਥਾਂ ’ਤੇ ਦੋ ਤੋਂ ਤਿੰਨ ਮਿੰਟ ਦੇ ਅੰਦਰ ਪਹੁੰਚਣਗੀਆਂ। ਪ੍ਰੰਤੂ ਇਹਨਾਂ ਦਾਅਵਿਆਂ ਦੀ ਹਵਾ ਉਸ ਵਕਤ ਨਿਕਲਦੇ ਹੋਏ ਨਜ਼ਰ ਆਈ ਜਦੋਂ ਮੁਹਾਲੀ ਵਿਚ ਗੁੰਡਾਗਰਦੀ ਕਰਦੇ ਹੋਏ ਬਦਮਾਸ਼ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। 

(For more news apart from  Mohali Phase 7 hooliganism ! The youth broke into the shop News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement