
ਚੰਡੀਗੜ੍ਹ ਦੇ Elante Mall ‘ਚ ਸੋਮਵਾਰ ਨੂੰ ਬੰਬ ਰੱਖੇ ਜਾਣ ਦੀ ਸੂਚਨਾ ਤੋਂ ਬਾਅਦ...
ਚੰਡੀਗੜ੍ਹ: ਚੰਡੀਗੜ੍ਹ ਦੇ Elante Mall ‘ਚ ਸੋਮਵਾਰ ਨੂੰ ਬੰਬ ਰੱਖੇ ਜਾਣ ਦੀ ਸੂਚਨਾ ਤੋਂ ਬਾਅਦ ਹਾਹਾਕਾਰ ਮੱਚ ਗਈ। ਅਧਿਕਾਰੀਆਂ ਨੇ ਜਲਦਬਾਜ਼ੀ ‘ਚ ਖਚਾਖਚ ਭਰੇ Elante Mall ਖਾਲੀ ਕਰਵਾਇਆ।
Elante Mall
ਚੰਡੀਗੜ੍ਹ ਪੁਲਿਸ ਵੀ ਮੌਕੇ ‘ਤੇ ਪੁੱਜ ਗਈ ਹੈ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਬੰਬ ਰੱਖਣ ਦੀ ਗੱਲ ਮਹਿਜ਼ ਅਫਵਾਹ ਸੀ। ਮਾਲ ‘ਚ ਕੁੱਲ 500 ਵਿਅਕਤੀ ਸੀ।
Elante Mall
ਸਥਾਨਕ ਸੂਤਰਾ ਮੁਤਾਬਕ, ਮਾਲ ‘ਚ ਬੰਬ ਰੱਖੇ ਜਾਣ ਦੀ ਧਮਕੀ ਮਿਲੀ। ਇਸ ਧਮਕੀ ਤੋਂ ਬਾਅਦ ਮਾਲ ਨੂੰ ਜਲਦ ਖਾਲੀ ਕਰਵਾਇਆ ਗਿਆ। ਸਾਰੇ ਵਿਅਕਤੀਆਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
Elante Mall