ਇਸ ਪਿੰਡ ਦੀ ਸਰਪੰਚਣੀ ਨੌਜਵਾਨਾਂ ਨੂੰ ਤੀਰ ਵਾਂਗ ਕਰਦੀ ਹੈ ਸਿੱਧੇ !
Published : Aug 12, 2019, 3:58 pm IST
Updated : Aug 12, 2019, 4:02 pm IST
SHARE ARTICLE
Video of the Women Sarpanch goes viral
Video of the Women Sarpanch goes viral

ਬੂਟੇ ਲਗਾ ਰਹੇ ਨੌਜਵਾਨਾਂ ਨੂੰ ਰਹੀ ਹੈ ਧਮਕਾ !

ਸੰਗਰੂਰ: ਆਪਣੀ ਸਰਪੰਚੀ ਦੀ ਧੋਸ ਦਿੱਖਾ ਰਹੀ ਇਸ ਸਰਪੰਚਣੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਜਨਤਕ ਹੋ ਰਹੀ ਹੈ ਜਿਸ ਨੂੰ ਦੇਖ ਇਕ ਵਾਰ ਤਾਂ ਤੁਸੀਂ ਵੀ ਲਾਹਨਤਾਂ ਪਾਓਗੇ। ਇਹ ਆਖਣ ਲਈ ਮਜ਼ਬੂਰ ਹੋਵੇਗੇ ਕਿ ਜੇਕਰ ਪੰਜਾਬ ‘ਚ ਅਜਿਹੇ ਸਰਪੰਚ  ਹੋਣ ਤਾਂ ਆਪਣਾ ਪੰਜਾਬ ਕਿਵੇਂ ਤਰੱਕੀ ਕਰੇਗਾ। ਵੀਡੀਓ ਸੰਗਰੂਰ ਦੇ ਪਿੰਡ ਨਾਗਰਾ ਦੀ ਦੱਸੀ ਜਾ ਰਹੀ ਹੈ।

ਦਰਅਸਲ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਪਿੰਡ ਦੀ ਪੰਚਾਇਤੀ ਜ਼ਮੀਨ ‘ਤੇ ਬੂਟੇ ਲਗਾਏ ਸੀ ਪਰ ਜਿਥੇ ਨੌਜਵਾਨਾਂ ਦੇ ਕੰਮ ਦੀ ਸਰਪੰਚਣੀ ਨੂੰ ਸ਼ਲਾਘਾ ਕਰਨੀ ਚਾਹੀਦੀ ਸੀ ਉਥੇ ਹੀ ਸਰਪੰਚਣੀ ਨੇ ਇਨ੍ਹਾਂ ਨੌਜਵਾਨਾਂ ਨੂੰ ਖਰੀਆਂ ਖਰੀਆਂ ਸੁਣਾਈਆਂ। ਸਰਪੰਚਣੀ ਦੀ ਇਹ ਵੀਡੀਓ ਜਿਵੇਂ ਹੀ ਵਾਇਰਲ ਹੋਈ ਤਾਂ ਇਸ ਦੀ ਚਾਰੇ ਪਾਸੇ ਨਿੰਦਾ ਹੋਣ ਲੱਗ ਪਈ

ਪਰ ਇਸ ਤਰ੍ਹਾਂ ਸਰਪੰਚੀ ਦੇ ਹੰਕਾਰ ‘ਚ ਚੰਗਾ ਕੰਮ ਕਰ ਰਹੇ ਨੌਜਵਾਨਾਂ ਨੂੰ ਜਿਸ ਨੇ ਰੋਕ ਦਿੱਤਾ। ਉਹ ਪਿੰਡ ਦਾ ਵਿਕਾਸ ਕਿਸ ਤਰ੍ਹਾਂ ਕਰੇਗੀ ਇਸ ਦਾ ਅੰਦਾਜਾ ਤੁਸੀਂ ਖੁਦ ਹੀ ਲਗਾ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement