DeraBassi Accident News: ਟਰਾਲੇ ਹੇਠ ਦਰੜੇ ਜਾਣ ਨਾਲ ਪਿਓ- ਧੀ ਦੀ ਮੌਕੇ 'ਤੇ ਹੋਈ ਮੌਤ

By : GAGANDEEP

Published : May 13, 2024, 7:06 am IST
Updated : May 13, 2024, 7:32 am IST
SHARE ARTICLE
DeraBassi Accident News in punjabi
DeraBassi Accident News in punjabi

DeraBassi Accident News: ਮਾਂ ਗੰਭੀਰ ਰੂਪ ਵਿਚ ਹੋਈ ਜ਼ਖ਼ਮੀ

DeraBassi Accident News in punjabi : ਡੇਰਾਬੱਸੀ ਫ਼ਲਾਈਓਵਰ 'ਤੇ ਬੀਤੇ ਦਿਨੀਂ ਇਕ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਵਿਚ ਪਿਓ-ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਹਾਦਸੇ ਵਿਚ ਮਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।  ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਟਰਾਲੇ ਥੱਲੇ ਦਰੜੇ ਗਏ।

ਇਹ ਵੀ ਪੜ੍ਹੋ: Health News: ਘਰ ਦੀ ਰਸੋਈ ਵਿਚ ਬਣਾਉ ਆਂਡੇ ਵਾਲਾ ਪਰੌਂਠਾ 

ਜਿਸ ਨਾਲ ਪਿਓ, ਧੀ ਦੀ ਮੌਤ ਹੋ ਦਈ। ਜਦੋਂ ਕਿ ਪਤਨੀ ਨੂੰ ਡੇਰਾਬੱਸੀ ਹਸਪਤਾਲ ਤੋਂ ਬਾਅਦ ਪੀ.ਜੀ.ਆਈ ਚੰਡੀਗੜ੍ਹ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਹੈ। ਮ੍ਰਿਤਕ ਮੋਟਰਸਾਈਕਲ ਚਾਲਕ ਦੀ ਪਹਿਚਾਣ ਵਿਜੈ ਕੁਮਾਰ, ਉਸਦੀ ਧੀ ਵਿਸ਼ਾਲੀ, ਜੋ ਗੁਰੂ ਨਾਨਕ ਕਲੋਨੀ ਦੇ ਰਹਿਣ ਵਾਲੇ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Health News: ਚਾਹ ’ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫ਼ਾਇਦੇ 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from DeraBassi Accident News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement