Ahmedabad plane crash: ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਘਨੌਰ ਦੇ ਅਲਾਣਾ ਪਿੰਡ ਦੀ ਨੂੰਹ ਅੰਜੂ ਸ਼ਰਮਾ ਵੀ ਸ਼ਾਮਲ
Published : Jun 13, 2025, 8:03 pm IST
Updated : Jun 13, 2025, 8:03 pm IST
SHARE ARTICLE
Daughter-in-law Anju Sharma from Alana village of Ghanaur was also involved in the Ahmedabad plane crash.
Daughter-in-law Anju Sharma from Alana village of Ghanaur was also involved in the Ahmedabad plane crash.

ਅੰਜੂ ਸ਼ਰਮਾ ਦਾ ਪਰਿਵਾਰ ਕਾਫ਼ੀ ਸਮੇਂ ਤੋਂ ਰਿਹ ਰਿਹਾ ਸੀ ਅਹਿਮਦਾਬਾਦ, ਬਾਕੀ ਪਰਿਵਾਰਕ ਮੈਂਬਰ ਵੀ ਦੁਪਹਿਰ ਬਾਦ ਅਹਿਮਦਾਬਾਦ ਲਈ ਰਵਾਨਾ

Ahmedabad plane crash: ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇ ਅਲਾਣਾ ਪਿੰਡ ਦੀ ਨੂੰਹ ਅੰਜੂ ਸ਼ਰਮਾ ਕਾਫ਼ੀ ਸਮੇਂ ਤੋਂ ਅਹਿਮਦਾਬਾਦ ਵਿੱਚ ਰਹਿ ਰਹੀ ਸੀ। ਅੰਜੂ ਸ਼ਰਮਾ ਦੇ ਪਰਿਵਾਰਿਕ ਮੈਂਬਰ ਦਰਸ਼ਨ ਸ਼ਰਮਾ, ਆਦੀ ਹੋਰ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੰਜੂ ਸ਼ਰਮਾ ਦਾ ਵਿਆਹ 1990 ਵਿੱਚ ਪਿੰਡ ਅਲਾਣਾ ਵਿੱਚ ਹੋਇਆ ਸੀ ਅਤੇ ਉਸ ਦੀਆਂ ਦੋ ਧੀਆਂ ਹਨ। ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ, ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਅੰਜੂ ਸ਼ਰਮਾ ਦਾ ਪਤੀ ਪਵਨ ਸ਼ਰਮਾ ਪਲਾਂਟ ਵਿੱਚ ਗੈਸ ਲੀਕ ਰੋਕਣ ਦਾ ਕੰਮ ਕਰਦਾ ਸੀ, ਉਸਦੀ ਮੌਤ ਲਗਭਗ 4 ਸਾਲ ਪਹਿਲਾਂ ਹੋ ਗਈ ਸੀ। ਉਨ੍ਹਾਂ ਦੀਆਂ ਦੋ ਧੀਆਂ ਹਨ - ਹਨੀ ਸ਼ਰਮਾ ਅਤੇ ਨਿੰਮੀ ਸ਼ਰਮਾ।

ਅੰਜੂ ਲੰਡਨ ਵਿੱਚ ਨਿੰਮੀ ਨੂੰ ਮਿਲਣ ਜਾ ਰਹੀ ਸੀ, ਉਹ ਵੀ ਲਗਭਗ 6 ਮਹੀਨੇ ਇੱਥੇ ਰਹਿਣ ਵਾਲੀ ਸੀ। ਨਿੰਮੀ ਆਪਣੇ ਪਤੀ ਰਾਹੁਲ ਨਾਲ ਲੰਡਨ ਵਿੱਚ ਰਹਿ ਰਹੀ ਹੈ। ਅਤੇ ਦੂਜੀ ਬੇਟੀ ਹਨੀ ਆਪਣੇ ਪਤੀ ਅਮਿਤ ਨਾਲ ਵਡੋਦਰਾ ਵਿੱਚ ਰਹਿ ਰਹੀ ਹੈ। ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਪੂਰੇ ਪਿੰਡ ਦੀਆਂ ਅੱਖਾਂ ਨਮ ਹੋ ਗਈਆਂ। ਅਤੇ ਪਰਿਵਾਰ ਨੇ ਦੱਸਿਆ ਕਿ ਉਹ ਵੀ ਅੱਜ ਦੁਪਹਿਰ ਤੋਂ ਬਾਅਦ ਅਹਿਮਦਾਬਾਦ ਲਈ ਰਵਾਨਾ ਹੋ ਰਹੇ ਹਨ। ਅਤੇ ਅੰਜੂ ਸ਼ਰਮਾ ਦਾ ਅੰਤਿਮ ਸੰਸਕਾਰ ਵੀ ਅਹਿਮਦਾਬਾਦ ਵਿੱਚ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement