Kotkapura ’ਚ ਗੁਰਦੁਆਰਾ ਗੋਦਾਵਰੀਸਰ ਵਿਖੇ ਸਰੋਵਰ ’ਚ ਡੁੱਬਣ ਨਾਲ ਕਥਾਵਾਚਕ ਦੀ ਮੌਤ
Published : Jun 13, 2025, 12:26 pm IST
Updated : Jun 13, 2025, 12:26 pm IST
SHARE ARTICLE
Kathavachak Dies after Drowning in Pond at Gurdwara Godavarisar in Kotkapura Latest News in Punjabi
Kathavachak Dies after Drowning in Pond at Gurdwara Godavarisar in Kotkapura Latest News in Punjabi

Kotkapura News : ਬਾਘਾਪੁਰਾਣਾ ਨਾਲ ਸਬੰਧਿਤ ਸੀ ਭਾਈ ਅਮਨਪਾਲ ਸਿੰਘ

Kathavachak Dies after Drowning in Pond at Gurdwara Godavarisar in Kotkapura Latest News in Punjabi : ਕੋਟਕਪੂਰਾ ਦੇ ਨੇੜੇ ਪੈਂਦੇ ਪਿੰਡ ਢਿੱਲਵਾਂ ਕਲਾਂ ਦਸਵੀਂ ਪਾਤਸ਼ਾਹੀ ਗੁਰਦੁਆਰਾ ਗੋਦਾਵਰੀਸਰ ਵਿਖੇ ਕਥਾਵਾਚਕ ਭਾਈ ਅਮਨਪਾਲ ਸਿੰਘ ਪੁੱਤਰ ਬਲਵੰਤ ਸਿੰਘ ਬਾਘਾਪੁਰਾਣਾ ਉਮਰ 22 ਸਾਲ ਦੀ ਗੁਰਦੁਆਰਾ ਸਾਹਿਬ ਵਿਚ ਬਣੇ ਸਰੋਵਰ ਵਿਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement