ਭੱਜ ਲੈ ਰੰਧਾਵਿਆ ਆ ਗਈ ਕੁੜੀ ਸਰੀ ਤੋਂ !
Published : Oct 13, 2019, 2:52 pm IST
Updated : Oct 13, 2019, 3:17 pm IST
SHARE ARTICLE
Jagdeep Randhawa Video Viral
Jagdeep Randhawa Video Viral

ਇਸ ਕੁੜੀ ਨੇ ਜਗਦੀਪ ਰੰਧਾਵਾ ਨੂੰ ਸੁਣਾਈਆਂ ਖਰੀਆਂ-ਖਰੀਆਂ, ਵੇਖੋ ਵੀਡੀਓ 

ਇਨ੍ਹੀਂ ਦਿਨੀਂ ਸ਼ੋਸ਼ਲ ਮੀਡੀਆ ’ਤੇ ਜਗਦੀਪ ਰੰਧਾਵਾ ਕਾਫੀ ਚਰਚਾ ਵਿਚ ਹਨ। ਦਰਅਸਲ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਗਦੀਪ ਰੰਧਾਵਾ ਨੇ ਵਧੀਆ ਗੀਤ ਗਾਉਣ ਵਾਲੀ ਕੁੜੀ ਨੂੰ ਓਹਨਾ ਨਾਲ ਸੰਪਰਕ ਕਰਨ ਦੀ ਗੱਲ ਕਹੀ ਸੀ। ਇਸ ਦੇ ਨਾਲ ਹੀ ਰੰਧਾਵਾ ਨੇ ਉਸ ਕੁੜੀ ਨੂੰ ਬਿਗ ਬੌਸ ਵਿਚ ਭੇਜਣ ਦੀ ਵੀ ਗੱਲ ਕਹੀ ਸੀ। ਰੰਧਾਵਾ ਨੇ ਇਹ ਵੀ ਦਾਅਵਾ ਕੀਤਾ ਸੀ ਸ਼ਹਿਨਾਜ਼ ਗਿੱਲ ਨੂੰ ਵੀ ਓਹਨਾ ਵਲੋਂ ਹੀ ਬਿਗ ਬੌਸ ਵਿਚ ਭੇਜਿਆ ਗਿਆ ਹੈ।

Jagdeep Randhawa Jagdeep Randhawa

ਰੰਧਾਵਾ ਦੀ ਇਸ ਵੀਡੀਓ ਤੋਂ ਬਾਅਦ ਹੁਣ ਇਕ ਕੁੜੀ ਨੇ ਵੀ ਲਾਈਵ ਹੋ ਕੇ ਰੰਧਾਵਾ ਨੂੰ ਕਰਾਰਾ ਜਵਾਬ ਦਿੱਤਾ ਹੈ। ਨਾਲ ਹੀ ਜਗਦੀਪ ਰੰਧਾਵਾ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਜਗਦੀਪ ਦਾ ਕਹਿਣਾ ਹੈ ਕਿ ਉਹ ਸਾਰੇ ਕਲਾਕਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹ ਉਸ ਦੇ ਮਿੱਤਰ ਹਨ। ਉਸ ਦੇ ਹੁਣ ਤਕ 5 ਗਾਣੇ ਆ ਚੁੱਕੇ ਹਨ। ਹੁਣ ਉਸ ਨੇ ਦੋਗਾਣਾ ਕਰਨਾ ਹੈ ਜਿਸ ਵਾਸਤੇ ਉਸ ਨੂੰ ਕੁੜੀ ਦੀ ਲੋੜ ਹੈ। ਉਹ ਇਕ ਬਹੁਤ ਵਧੀਆ ਕਲਾਕਾਰ ਹੈ।

sSammy Dhaliwal

ਉਸ ਨੇ ਅਪਣੀ ਵੀਡੀਉ ਲਾਈਵ ਚਲਾ ਕੇ ਇਹ ਸਾਰੀਆਂ ਗੱਲਾਂ ਕਹੀਆਂ ਹਨ। ਇਸ ਕੁੜੀ ਨੇ ਆਪਣਾ ਜਗਦੀਪ ਰੰਧਾਵਾ ਨੂੰ ਖੁੱਲ੍ਹਾ ਚੈਲੇਂਜ ਕੀਤਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਤੇ ਜਗਦੀਪ ਰੰਧਾਵਾ ਦਾ ਕੀ ਕਹਿਣਾ ਹੈ। ਸੈਮੀ ਧਾਲੀਵਾਲ ਨੇ ਵੀ ਇਕ ਵੀਡੀਉ ਰਾਹੀਂ ਜਗਦੀਪ ਨੂੰ ਚੈਲੇਂਜ ਕੀਤਾ ਹੈ।

ਉਸ ਨੇ ਕਿਹਾ ਕਿ ਉਸ ਨੇ ਜਗਦੀਪ ਰੰਧਾਵੇ ਦੀ ਵੀਡੀਉ ਦੇਖੀ ਸੀ ਜਿਸ ਤੋਂ ਬਾਅਦ ਉਸ ਨੇ ਉਸ ਨਾਲ ਗੀਤ ਗਾਉਣ ਦਾ ਫ਼ੈਸਲਾ ਲਿਆ ਹੈ। ਸੈਮੀ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਥੋੜੇ ਦਿਨਾਂ ਵਿਚ ਭਾਰਤ ਆਵੇਗੀ ਤੇ ਉਸ ਨੂੰ ਮਿਲੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement