
Jalandhar News : ਇਨਾਮ ਰਾਸ਼ੀ ਨਾਲ ਬੇਟੀ ਦੀ ਪੜ੍ਹਾਈ ਕਰਵਾਏਗਾ ਤੇ ਹਲਵਾਈ ਕੰਮ ਵਧਾਏਗਾ ਅਰਿੰਦਮਕਰ
Jalandhar News :ਪੰਜਾਬ ਸਟੇਟ ਡੀਅਰ 200 ਮਾਸਿਕ ਲਾਟਰੀ ਸਕੀਮ ਦੇ 1.50 ਕਰੋੜ ਰੁਪਏ ਦੇ ਪਹਿਲੇ ਇਨਾਮ ਸਬੰਧੀ ਡਰਾਅ ਲੁਧਿਆਣਾ ਵਿਚ ਕੱਢਿਆ ਗਿਆ। ਇਹ ਇਨਾਮ ਵੈਸਟ ਬੰਗਾਲ ਦੇ ਵਿਅਕਤੀ ਦਾ ਨਿਕਲਿਆ ਹੈ। ਲਾਟਰੀ ਵਿਭਾਗ ਵੱਲੋਂ ਇਨਾਮ ਨੂੰ ਵਿਕੀਆਂ ਹੋਈਆਂ ਟਿਕਟਾਂ ਵਿਚੋਂ ਕੱਢਣ ਦੀ ਗਾਰੰਟੀ ਦਿੱਤੀ ਜਾਂਦੀ ਹੈ।
ਇਹ ਵੀ ਪੜੋ:US News : ਫਲੋਰੀਡਾ ’ਚ ਭਾਰਤੀ ਵਿਦਿਆਰਥੀ ਦੀ ਜੈੱਟ ਸਕੀ ਹਾਦਸੇ ’ਚ ਹੋਈ ਮੌਤ
ਜੇਤੂ ਅਰਿੰਦਮਕਰ ਵੈਸਟ ਬੰਗਾਲ ਦੇ ਜ਼ਿਲ੍ਹਾ ਅਲੀਪੁਰਦੁਆਰ ਅਧੀਨ ਆਉਂਦੇ ਬਾਬੂਪਾਰਾ ਦਾ ਵਾਸੀ ਹੈ, ਜੋ ਹਲਵਾਈ ਦਾ ਕੰਮ ਕਰਦਾ ਹੈ।
ਇਹ ਵੀ ਪੜੋ:Punjab Police News : ਪੰਜਾਬ ਪੁਲਿਸ ’ਚ ਭਰਤੀ ਪ੍ਰਕਿਰਿਆ ਲਈ ਰਜਿਸਟਰੇਸ਼ਨ ਅੱਜ ਤੋਂ 4 ਅਪ੍ਰੈਲ ਤੱਕ ਕਰ ਸਕੋਗੇ
ਡਾਇਰੈਕਟਰ ਆਫ਼ ਪੰਜਾਬ ਸਟੇਟ ਲਾਟਰੀਜ਼ ਦੀ ਪ੍ਰਧਾਨਗੀ ਵਿਚ ਇਹ ਇਨਾਮ ਕੱਢਿਆ ਗਿਆ। ਜੇਤੂ ਨੇ ਕਿਹਾ ਕਿ ਉਹ ਇਸ ਇਨਾਮੀ ਰਾਸ਼ੀ ਨਾਲ ਆਪਣੀ ਬੇਟੀ ਦੀ ਚੰਗੀ ਪੜ੍ਹਾਈ ਕਰਵਾਵੇਗਾ ਅਤੇ ਆਪਣੇ ਹਲਵਾਈ ਦਾ ਕਾਰੋਬਾਰ ਵਧਾਵੇਗਾ।
ਇਹ ਵੀ ਪੜੋ:Alliance Air News: ਅਲਾਇੰਸ ਏਅਰ ਨੇ ਬਿਲਾਸਪੁਰ ਤੋਂ ਦਿੱਲੀ, ਕੋਲਕਾਤਾ ਲਈ ਸ਼ੁਰੂ ਕੀਤੀਆਂ ਉਡਾਣਾਂ
(For more news apart from Jalandhar Halwai became a millionaire News in Punjabi, stay tuned to Rozana Spokesman)