ਕੋਰੋਨਾ ਦੀ ਬਿਮਾਰੀ ਨੱਪÎਣ ਦੀ ਤਾਲਾਬੰਦੀ ਆਰਜ਼ੀ ਇਲਾਜ ਹੈ: ਸਿੱਧੂ
Published : Apr 14, 2020, 11:02 pm IST
Updated : Apr 14, 2020, 11:02 pm IST
SHARE ARTICLE
sidhu
sidhu

ਕੋਰੋਨਾ ਦੀ ਬਿਮਾਰੀ ਨੱਪÎਣ ਦੀ ਤਾਲਾਬੰਦੀ ਆਰਜ਼ੀ ਇਲਾਜ ਹੈ: ਸਿੱਧੂ


ਅੰਮ੍ਰਿਤਸਰ 14 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਪ੍ਰਸਿੱਧ ਸਟਾਕ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ  ਪੰਜਾਬ ਨੇ ਤਾਲਾਬੰਦੀ ਨੂੰ ਆਰਜ਼ੀ ਇਲਾਜ ਕਰਾਰ ਦਿੰਦਿਆ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਦਾ ਖ਼ਾਤਮਾ ਕੋਰੀਆ ਅਤੇ ਕੇਰਲਾ ਮਾਡਲ ਅਪਨਾਉਣ ਨਾਲ ਹੀ ਕੀਤਾ ਜਾ ਸਕਦਾ ਹੈ। ਸਿੱਧੂ ਨੇ ਟੈਸਟਿੰਗ ਪ੍ਰਣਾਲੀ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਵਲੋਂ 15 ਹਜ਼ਾਰ ਕਰੋੜ ਦਾ ਪਰ ਕੇਰਲਾ ਸੂਬੇ ਦੁਆਰਾ ਪਹਿਲਾਂ ਹੀ 20 ਹਜ਼ਾਰ ਕਰੋੜ ਦਾ ਪੈਕੇਜ ਇਸ ਮਕਸਦ ਲਈ ਰੱਖੇ ਗਏ। sidhusidhu

ਉਨ੍ਹਾਂ ਮੁਤਾਬਕ ਕੇਰਲਾ ਸਰਕਾਰ ਬੜੇ ਸਬਰ ਸੰਤੋਖ ਨਾਲ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈਦਿਆਂ ਕਰੋਨਾ ਪੀੜਤ ਮਰੀਜ਼ਾਂ ਦਾ ਮਾਨਸਿਕ ਮਨੋਬਲ ਡਿਗਣ ਨਹੀ ਦਿਤਾ ਤੇ ਹਰ ਨਾਗਰਿਕ ਨੂੰ ਹਰ ਤਰਾਂ ਦਾ ਰਾਸ਼ਨ ਮੁਹਈਆ ਕਰਨ ਦੇ ਨਾਲ-ਨਾਲ ਟੈਸਟਿੰਗ ਪ੍ਰਕ੍ਰਿਆ ਜਾਰੀ ਕੀਤੀ, ਜਿਸ ਤਰਾਂ ਕੋਰੀਆ ਦੁਆਰਾ ਕੀਤੀ ਗਈ ਸੀ। ਸਿੱਧੂ ਅਨੁਸਾਰ ਲਾਕਡਾਊਨ ਇਲਾਜ ਪ੍ਰਣਾਲੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਸਮਾਂ ਦਿੰਦਾ ਹੈ ਤਾਂ ਜੋ ਸਾਜੋ ਸਮਾਨ ਦਾ ਪੁਖ਼ਤਾ ਬੰਦੋਬਸਤ ਹਕੂਮਤਾਂ ਤੇ ਸਿਹਤ ਵਿਭਾਗ ਕਰ ਸਕੇ।
ਸਿੱਧੂ ਨੇ ਅਮਰੀਕਾ ਕੋਰੀਆ ਅਤੇ ਭਾਰਤੀ ਸੂਬੇ ਕੇਰਲਾ ਦੇ ਹਵਾਲੇ ਨਾਲ ਕਿਹਾ ਕਿ ਯੁੱਧ ਤੇ ਇਲਾਜ ਪ੍ਰਣਾਲੀ ਨਾਲ ਨਿਪਟਣ ਲਈ ਛੋਟੇ ਵੱਡੇ ਮੁਲਕਾਂ ਜਾਂ ਸੂਬੇ ਵਲ ਨਹੀ ਵੇਖਿਆ ਜਾ ਸਕਦਾ ਕਿ ਕੌਣ ਤਾਕਤਵਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement