
Punjab News : ਪਠਾਨਕੋਟ ਹਲਕੇ ਵਿੱਚ ਭਾਰਤ-ਪਾਕਿ ਦੀ ਸਰਹੱਦ 'ਤੇ ਸਥਿਤ ਬਮਿਆਲ ਬਾਰਡਰ ਤੇ ਟਰੈਕਟਰਾਂ ਤੇ ਕੱਢੀ ਗਈ ਤਿਰੰਗਾ ਯਾਤਰਾ ਵਿੱਚ ਹਿੱਸਾ ਲਿਆ।
Pathankot News in Punjabi : ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਪਠਾਨਕੋਟ ਹਲਕੇ ਵਿੱਚ ਭਾਰਤ-ਪਾਕਿ ਦੀ ਸਰਹੱਦ 'ਤੇ ਸਥਿਤ ਬਮਿਆਲ ਬਾਰਡਰ ਤੇ ਟਰੈਕਟਰਾਂ ਤੇ ਕੱਢੀ ਗਈ ਤਿਰੰਗਾ ਯਾਤਰਾ ਵਿੱਚ ਹਿੱਸਾ ਲਿਆ।
ਇਸ ਯਾਤਰਾ ਵਿੱਚ ਦਰਜਨਾਂ ਟਰੈਕਟਰਾਂ ‘ਤੇ ਤਿਰੰਗੇ ਲਹਿਰਾਉਂਦੇ ਹੋਏ ਦੇਸ਼ ਭਗਤੀ ਦੇ ਜੋਸ਼ ਨਾਲ ਭਰੇ ਨੌਜਵਾਨਾਂ, ਕਿਸਾਨਾਂ ਅਤੇ ਸਥਾਨਕ ਵਾਸੀਆਂ ਨੇ ਵੱਡੇ ਉਤਸ਼ਾਹ ਨਾਲ ਬਹਾਦੁਰ ਜਵਾਨਾਂ ਨੂੰ ਸਲਾਮ ਕੀਤਾ।
(For more news apart from Ashwani Sharma took out a tricolor tour on tractors News in Punjabi, stay tuned to Rozana Spokesman)