
Tarn Taran News : ਪਿਸਤੌਲ ਦੀ ਨੋਕ ’ਤੇ ਘਟਨਾ ਨੂੰ ਦਿੱਤਾ ਅੰਜ਼ਾਮ, ਸੀਸੀਟੀਵੀ ਕੈਮਰੇ ’ਚ ਕੈਦ ਹੋਏ ਮੁਲਜ਼ਮ
Tarn Taran News in Punjabi : ਤਰਨ ਤਾਰਨ ਦੇ ਪਿੰਡ ਮੁਗਲਾਣੀ ’ਚ 2 ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਵਪਾਰੀ ਦੇ ਡਰਾਈਵਰ ਕੋਲੋਂ 9 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਮੁਲਜ਼ਮਾਂ ਨੇ ਇਸ ਘਟਨਾ ਨੂੰ ਪਿਸਤੌਲ ਦੀ ਨੋਕ ’ਤੇ ਅੰਜ਼ਾਮ ਦਿੱਤਾ ਹੈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ ਹਨ। ਮੁਲਜ਼ਮ ਮੋਟਰਸਾਈਕਲ ’ਤ ਸਵਾਰ ਹੋ ਕੇ ਫ਼ਰਾਰ ਹੁੰਦੇ ਦਿਖਾਈ ਦੇ ਰਹੇ ਹਨ।
(For more news apart from 2 unidentified motorcycle riders robbed Rs 9 lakh from driver in Tarn Taran News in Punjabi, stay tuned to Rozana Spokesman)