
ਆਪ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹੱਥ ਅਤਿਵਾਦੀਆਂ ਦੇ ਨਾਲ ਹੈ।
Punjab News: ਕਾਂਗਰਸ ਦੇ ਖਿਲਾਫ਼ ਅੱਜ ਆਮ ਆਦਮੀ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ‘ਆਪ’ ਪ੍ਰਤਾਪ ਸਿੰਘ ਬਾਜਵਾ ਵਲੋਂ ਦਿੱਤੇ ਬਿਆਨ ਵਿਰੁੱਧ ਅੱਜ ਸੜਕਾਂ ’ਤੇ ਉਤਰੇਗੀ। ਇਸ ਦੌਰਾਨ ਆਪ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹੱਥ ਅਤਿਵਾਦੀਆਂ ਦੇ ਨਾਲ ਹੈ।