ਸਰਕਾਰੀ ਪ੍ਰਾ: ਸਕੂਲ ਬੱਬਰੀ, ਬਲਾਕ ਗੁਰਦਾਸਪੁਰ-2
Published : May 15, 2019, 3:24 pm IST
Updated : May 15, 2019, 3:24 pm IST
SHARE ARTICLE
Government  School Babbri
Government School Babbri

ਸੈਲਫ ਮੇਡ ਸਮਾਰਟ ਸਕੂਲ ਬਣ ਕੇ ਤਿਆਰ।

ਗੁਰਦਾਸਪੁਰ- ਸੈਟਰ ਮੁੱਖ ਅਧਿਆਪਕ ਸੱਸੀ ਬਾਲਾ ਨੇ ਆਪਣੇ ਸਮੂਹ ਸਟਾਫ ਅਧਿਆਪਕਾ ਸੁਦਰਸ਼ਨ ਕੌਰ, ਨੀਲਮ ਕੁਮਾਰੀ, ਸੁਖਮਨਜੀਤ, ਅਰਾਧਨਾ, ਮੋਨਿਕਾ ਮਹਾਜਨ, ਸਿੱਖਿਆ ਪ੍ਰੋ: ਮਨਦੀਪ ਕੌਰ ਸੰਧੂ, ਜਗਦੀਪ ਕੌਰ, ਵਲੰਟੀਅਰ ਸੁਖਵਿੰਦਰ ਕੌਰ ਅਤੇ ਪਤਵੰਤਿਆਂ ਦੇ ਸਹਿਯੋਗ ਨਾਲ ਰੰਗ ਰੋਗਣ, ਬਾਲਾ ਦਾ ਕੰਮ, ਐਲ ਈ ਡੀ ( ਟੀ ਵੀ ) ਆਰੋ ਸਿਸਟਮ, ਪੱਖੇ, ਲਾਈਟਾਂ ਆਦਿ ਕੰਮ ਕਰਵਾ ਕੇ ਸੈਲਫ ਮੇਡ ਸਮਾਰਟ ਸਕੂਲ ਤਿਆਰ ਕਰਵਾਇਆ ਗਿਆ।

Government Primary School BabbriGovernment Primary School Babbri

ਇਸ ਮੌਕੇ ਸੰਬੋਧਨ ਕਰਦਿਆਂ ਸੈਟਰ ਹੈਡ ਟੀਚਰ ਸ਼ਸੀ ਬਾਲਾ ਨੇ ਵਿਸ਼ੇਸ਼ ਤੌਰ ਤੇ ਸਿਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਜੋ ਸਾਨੂੰ ਡੈਸਕ ਅਤੇ ਗਰੀਨ ਬੋਰਡ ਭੇਜੇ ਗਏ ਸਨ ਅਸੀਂ ਸਾਰਾ ਸਟਾਫ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਧੰਨਵਾਦੀ ਹਾਂ ਇਸ ਮੌਕੇ ਸਮਾਰਟ ਸਕੂਲ ਦੇਖਣ ਪਹੁੰਚੇ ਬੀਪੀਈਓ ਹਰਭਜਨ ਸਿੰਘ ਪਾਹੜਾ ਅਤੇ ਸਮਾਰਟ ਸਕੂਲ ਇੰਨਚਾਰਜ ਸੁਲੱਖਣ ਸਿੰਘ ਸੈਣੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement