
ਸ਼ਾਹੀ ਸਹਿਰ ਦੇ ਤ੍ਰਿਪੜੀ ਬਾਜ਼ਾਰ ਵਿਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਵਿਅਕਤੀ ਕਰੀਬ 1
ਪਟਿਆਲਾ, 15 ਐਪ੍ਰਲ (ਤੇਜਿੰਦਰ ਫ਼ਤਿਹਪੁਰ) : ਸ਼ਾਹੀ ਸਹਿਰ ਦੇ ਤ੍ਰਿਪੜੀ ਬਾਜ਼ਾਰ ਵਿਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਵਿਅਕਤੀ ਕਰੀਬ 1 ਹਫ਼ਤੇ ਤੋਂ ਬਿਮਾਰੀ ਸੀ, ਜਿਸ ਨੂੰ ਦਿਖਾਉਣ ਲਈ ਉਸ ਦਾ ਕੋਈ ਪਰਵਾਰਕ ਮੈਂਬਰ ਐਕਟਿਵਾ 'ਤੇ ਲੈ ਕੇ ਦਵਾਈ ਦਿਵਾਉਣ ਜਾ ਰਿਹਾ ਸੀ ਕਿ ਘਰ ਤੋਂ ਕੁੱਝ ਦੂਰੀ ਉਤੇ ਪਹੁੰਚਦੇ ਹੀ ਇਕ ਦਮ ਜ਼ਮੀਨ ਉਤੇ ਡਿੱਗ ਗਿਆ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਉਸ ਨੂੰ ਤੁਰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ।