ਖ਼ਬਰਾਂ |

ਤਾਜ਼ਾ |

International Mother Language Day: ਊੜਾ ਤੇ ਜੂੜਾ
Published : Feb 21, 2026, 6:54 am IST
Updated : Feb 21, 2026, 6:54 am IST
SHARE ARTICLE
International Mother Language Day
International Mother Language Day

International Mother Language Day: ਮਾਂ ਆਖਦੀ ਗੱਲ ਸੁਣ ਪੁੱਤਰਾਂ ਵੇ, ਉੜਾ, ਜੂੜਾ ਕਿਉਂ ਦਿਲੋਂ ਗੁਆਉਣ ਲੱਗਾ।

ਮਾਂ ਆਖਦੀ ਗੱਲ ਸੁਣ ਪੁੱਤਰਾਂ ਵੇ,
ਉੜਾ, ਜੂੜਾ ਕਿਉਂ ਦਿਲੋਂ ਗੁਆਉਣ ਲੱਗਾ।
ਮਾਂ ਬੋਲੀ ਨੂੰ ਮਨੋਂ ਵਿਸਾਰ ਕਾਹਤੋਂ,
ਅੰਗਰੇਜ਼ੀ ਬੋਲੀ ਦੇ ਸੋਹਲੇ ਗਾਉਣ ਲੱਗਾ।
ਬੁੱਲ੍ਹੇ ਸ਼ਾਹ, ਫ਼ਰੀਦ ਦੀ ਪਾਕਿ ਬੋਲੀ,
ਵਾਰਿਸ, ਪੀਲੂ ਨੂੰ ਦਿਲੋਂ ਬਲਾਉਣ ਲੱਗਾ।
‘ਧਰਮ’ ਭੁੱਲ ਕੇ ਅਪਣੀ ਮਾਂ ਬੋਲੀ,
ਦਸਾਂ ਗੁਰੂਆਂ ਨੂੰ ਕੰਡ ਵਿਖਾਉਣ ਲੱਗਾ।
          - ਧਰਮ ਪ੍ਰਵਾਨਾ, ਫ਼ਰੀਦਕੋਟ
ਮੋਬਾ : 98767-17686

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM

ਖਰੜ ਦੇ ਵੈਸਟਰਨ ਟਾਵਰ 'ਚ ਪਿਆ ED ਦਾ ਛਾਪਾ

07 May 2026 3:10 PM
Advertisement