Abohor News: ਅਬੋਹਰ 'ਚ ਡਿੱਗ ਵਿਚ ਡੁੱਬਣ ਨਾਲ 8 ਸਾਲਾ ਬੱਚੇ ਦੀ ਹੋਈ ਮੌਤ, 4 ਘੰਟੇ ਬਾਅਦ ਮਿਲੀ ਲਾਸ਼
Published : May 16, 2024, 1:03 pm IST
Updated : May 16, 2024, 1:03 pm IST
SHARE ARTICLE
child died after drowning in a fall in Abohar News in punjabi
child died after drowning in a fall in Abohar News in punjabi

Abohor News: ਦੋਸਤਾਂ ਨਾਲ ਖੇਡਦੇ ਹੋਏ ਡਿੱਗ ਵਿਚ ਗਿਆ ਅੰਸ਼

child died after drowning in a fall in Abohar News in punjabi :  ਅਬੋਹਰ ਦੇ ਨੇੜਲੇ ਪਿੰਡ ਦੁਤਾਰਾ ਵਾਲੀ ਵਿੱਚ ਵਾਟਰ ਵਰਕਸ ਕੋਲ ਬਣੇ ਡਿੱਗ ਵਿਚ ਡੁੱਬਣ ਕਾਰਨ 8 ਸਾਲਾ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਲਾਸ਼ ਨੂੰ ਕਰੀਬ 4 ਘੰਟੇ ਬਾਅਦ ਵਾਟਰ ਵਰਕਸ ਤੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ: Delhi News: ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰ ਸਕਦੀ ਪੁਲਿਸ, ਸੁਪਰੀਮ ਕੋਰਟ ਦੇ ਫੈਸਲੇ ਦਾ ਮਤਲਬ ਸਮਝੋ- ਸੁਪਰੀਮ ਕੋਰਟ 

ਜਾਣਕਾਰੀ ਅਨੁਸਾਰ ਦੁਤਾਰਾਂ ਵਾਲੀ 'ਚ ਅੰਸ਼ ਨਾਂ ਦਾ 8 ਸਾਲਾ ਬੱਚਾ ਵਾਟਰ ਵਰਕਸ ਦੇ ਡਿੱਗ ਕੋਲ ਆਪਣੇ ਦੋ ਦੋਸਤਾਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਡਿੱਗ 'ਚ ਡਿੱਗ ਗਿਆ। ਉਸ ਨਾਲ ਖੇਡ ਰਹੇ ਦੋ ਬੱਚਿਆਂ ਨੇ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: EarthquakeToday News: ਹੁਣੇ-ਹੁਣੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ 

ਕਰੀਬ 4 ਘੰਟੇ ਬਾਅਦ ਕਾਫੀ ਮਿਹਨਤ ਮੁਸ਼ਕਤ ਬਾਅਦ ਬੁੱਧਵਾਰ ਦੇਰ ਸ਼ਾਮ ਬੱਚੇ ਨੂੰ ਡਿੱਗ 'ਚੋਂ ਬਾਹਰ ਕੱਢਿਆ ਜਾ ਸਕਿਆ। ਜਿਸ ਤੋਂ ਬਾਅਦ ਬੱਚੇ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਡਿੱਗ ਦੇ ਆਲੇ-ਦੁਆਲੇ ਨਾ ਤਾਂ ਕੋਈ ਚੌਕੀਦਾਰ ਤਾਇਨਾਤ ਹੈ ਅਤੇ ਨਾ ਹੀ ਡਿੱਗ ਦੇ ਆਲੇ-ਦੁਆਲੇ ਕੋਈ ਜਾਲ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from child died after drowning in a fall in Abohar News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement