'ਮੋਦੀ ਜੀ ਤੁਸੀਂ ਕਦੋਂ ਚੀਨ ਵਿਰੁਧ ਖੜੇ ਹੋਵੋਗੇ'
ਨਵੀਂ ਦਿੱਲੀ, 15 ਸਤੰਬਰ : ਲੋਕ ਸਭਾ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨਾਲ ਜਾਰੀ ਤਣਾਅ ਬਾਰੇ ਸਾਫ਼ ਕਿਹਾ ਕਿ ਭਾਰਤ ਲੱਦਾਖ਼ 'ਚ ਚੀਨ ਦੀਆਂ ਹਰਕਤਾਂ ਨੂੰ ਮਨਜ਼ੂਰ ਨਹੀਂ ਕਰੇਗਾ। ਉਨ੍ਹਾਂ ਇਹ
ਵੀ ਕਿਹਾ ਕਿ ਭਾਰਤ ਸਰਹੱਦੀ ਵਿਵਾਦ ਗਲਬਾਤ ਜ਼ਰੀਏ ਸ਼ਾਂਤੀਪੂਰਨ ਹੱਲ ਕਰਨਾ ਚਾਹੁੰਦਾ ਹੈ। ਰਖਿਆ ਮੰਤਰੀ ਨੇ