
ਭਾਰਤ ਵਿਚ ਸੋਨੇ ਦੀ ਮੌਜੂਦਾ ਕੀਮਤ ਕਰੀਬ 60,723 ਰੁਪਏ ਪ੍ਰਤੀ ਤੋਲਾ ਹੈ।
Gold price in Pakistan: ਪਾਕਿਸਤਾਨ 'ਚ ਬੁਧਵਾਰ ਨੂੰ ਸੋਨੇ ਦੀ ਕੀਮਤ 2000 ਰੁਪਏ ਪ੍ਰਤੀ ਤੋਲਾ ਵਧ ਗਈ ਹੈ। ਆਲ ਪਾਕਿਸਤਾਨ ਜੇਮਸ ਐਂਡ ਜਵੈਲਰਜ਼ ਐਸੋਸੀਏਸ਼ਨ ਨੇ ਕਿਹਾ ਕਿ 24 ਕੈਰੇਟ ਸੋਨੇ ਦੀ ਕੀਮਤ 2,000 ਰੁਪਏ ਪ੍ਰਤੀ ਤੋਲਾ ਵਧ ਕੇ ਹੁਣ 2,14,800 ਰੁਪਏ ਪ੍ਰਤੀ ਤੋਲਾ ਹੋ ਗਈ ਹੈ। 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 1,68,810 ਰੁਪਏ 'ਤੇ ਪਹੁੰਚ ਗਈ ਹੈ। ਭਾਰਤ ਵਿਚ ਸੋਨੇ ਦੀ ਮੌਜੂਦਾ ਕੀਮਤ ਕਰੀਬ 60,723 ਰੁਪਏ ਪ੍ਰਤੀ ਤੋਲਾ ਹੈ।
(For more news apart from Gold price increases by Rs2000 per tola in Pakistan, stay tuned to Rozana Spokesman)