ਫੂਜੀਫਿਲਮ ਇੰਡੀਆ ਨੇ ਕੋਵਿਡ-19 ਮਹਾਂਮਾਰੀ ਵਿਰੁੱਧ ਸੰਘਰਸ਼ ਵਿੱਚ ਯੋਗਦਾਨ ਪਾਇਆ
Published : Apr 17, 2020, 1:40 pm IST
Updated : Apr 17, 2020, 1:40 pm IST
SHARE ARTICLE
File photo
File photo

ਪੀਜੀਆਈਐਮਈਆਰ ਚੰਡੀਗੜ੍ਹ ਦੇ ਹੈਲਥਕੇਅਰ ਪ੍ਰੋਫੈਸ਼ਨਲਾਂ ਨੂੰ ਐਨ95 ਮਾਸਕ ਅਤੇ ਪੀਪੀਈ ਕਿੱਟਾਂ ਸਪਲਾਈ ਕੀਤੀਆਂ

ਚੰਡੀਗੜ੍ਹ : ਇਮੇਜਿੰਗ ਟੈਕਨੋਲੋਜੀ ਵਿੱਚ ਮੋਢੀ ਕੰਪਨੀ ਫੂਜੀਫਿਲਮ ਇੰਡੀਆ ਪ੍ਰਾਈਵੇਟ ਲਿਮੀਟਡ ਨੇ ਕੋਰੋਨੋਵਾਇਰਸ ਤੋਂ ਫੈਲੀ ਮਹਾਮਾਰੀ ਵਿਰੁੱਧ ਆਪਣੀ ਵਚਨਬੱਧਤਾ ਅਤੇ ਯੋਗਦਾਨ ਨੂੰ ਵਧਾਉਂਣ ਦੀ ਸਹੁੰ ਚੁੱਕੀ। ਇਸ ਕੰਪਨੀ ਨੇ ਪੋਸਟ ਗ੍ਰੈਜੂਏਟ ਇੰਸਟੀਟਿਊਟ ਆੱਫ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ, ਚੰਡੀਗੜ੍ਹ ਦੇ ਹੈਲਥਕੇਅਰ ਪ੍ਰੋਫੈਸ਼ਨਲਾਂ ਨੂੰ 200 ਐਨ95 ਰੈਸਪੀਰੇਟਰੀ ਅਤੇ ਸਰਜੀਕਲ ਫੇਸ ਮਾਸਕ ਅਤੇ 40 ਪੀਪੀਈ ਕਿੱਟਾਂ ਵੰਡੀਆਂ।

Us explores possibility that coronavirus started in chinese lab not a market File Photo

ਇਸ ਮਹਾਮਾਰੀ ਦੀ ਰੋਕਥਾਮ ਵਿੱਚ ਯੋਗਦਾਨ ਪਾਉਂਣ ਲਈ ਫੂਜੀਫਿਲਮ ਡਾਕਟਰਾਂ ਜ਼ਰੂਰੀ ਪ੍ਰੀਵੇਂਟੇਟਿਵ ਹੈਲਥਕੇਅਰ ਯੂਟੀਲਿਟੀ (ਪੀਪੀਈ) ਕਿੱਟਾਂ ਮੁਹੱਈਆ ਕਰਵਾ ਰਿਹਾ ਹੈ ਜਿਹਨਾਂ ਵਿੱਚ ਸਰਜਨ ਗਾਉਨ, ਫੇਸ ਮਾਸਕ, ਦਸਤਾਨੇ, ਪ੍ਰੀਵੇਟੇਂਟੇਟਿਵ ਆਈ ਵੀਅਰ, ਹੁੱਡ ਕੈਪ ਅਤੇ ਸ਼ੂ ਕਵਰ ਸ਼ਾਮਿਲ ਹਨ। ਇਸ ਬਾਰੇ ਬੋਲਦਿਆਂ ਸ਼੍ਰੀ ਹਰੂਤੋ ਇਵਾਤਾ, ਮੈਨੇਜਿੰਗ ਡਾਇਰੈਕਟਰ, ਫੂਜੀਫਿਲਮ ਇੰਡੀਆ ਪ੍ਰਾਈਵੇਟ ਲਿਮੀਟਡ ਨੇ ਕਿਹਾ, “ਅਸੀਂ ਸਾਰੇ ਹੀ ਵਿਸ਼ਵ ਭਰ ਵਿੱਚ ਕੋਵਿਡ-19 ਦੁਆਰਾ ਪੈਦਾ ਕੀਤੀ ਗਈ ਇੱਕ ਮੁਸ਼ਕਿਲ ਘੜੀ ਵਿੱਚੋਂ ਨਿਕਲ ਰਹੇ ਹਾਂ।

File photoFile photo

ਇਸ ਔਖੇ ਸਮੇਂ ਦੌਰਾਨ ਭਾਰਤੀ ਲੋਕਾਂ ਦੇ ਨਾਲ ਖੜੇ ਰਹਿਣ ਦੀ ਵਚਨਬੱਧਤਾ 'ਤੇ ਖਰੇ ਉਤਰਦੇ ਹੋਏ ਅਸੀਂ ਇਹ ਕਦਮ ਉਠਾਏ ਹਨ ਤਾਂ ਕਿ ਹੈਲਥਕੇਅਰ ਸਪੈਸ਼ਲਿਸਟਾਂ ਅਤੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਲਈ ਉਪਯੁਕਤ ਪ੍ਰੋਟੈਕਟਿਵ ਇਕਵਿਪਮੈਂਟ ਅਤੇ ਮਾਸਕ ਮੁਹੱਈਆ ਕਰਵਾਏ ਜਾ ਸਕਣ। ਫੂਜੀਫਿਲਮ ਵਿਖੇ ਅਸੀਂ ਮੰਨਦੇ ਹਾਂ ਕਿ ਇਹ ਸਮਾਂ ਸਾਰਿਆਂ ਦੇ ਮਿਲ ਕੇ ਸੰਘਰਸ਼ ਕਰਨ ਅਤੇ ਮਾਨਵਤਾ ਨੂੰ ਬਚਾਉਂਣ ਦਾ ਹੈ ਜਿਸਦੇ ਲਈ ਸਾਨੂੰ ਕੋਵਿਡ-19 ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣਾ ਹੋਵੇਗਾ।”

China Lab File Photo

ਇਸ ਤੋਂ ਇਲਾਵਾ ਇਹ ਕੰਪਨੀ ਹਸਪਤਾਲਾਂ ਵਿੱਚ ਬਣਾਏ ਆਈਸੋਲੇਸ਼ਨ ਵਾਰਡਾਂ ਵਿੱਚ ਕੰਪਿਊਟਡ ਰੇਡੀਲਾੱਜੀ, ਡਿਜੀਟਲ ਰੇਡੀਓਲਾੱਜੀ ਸਿਸਟਮ ਅਤੇ ਇਮੇਜਰ ਵੀ ਲਗਾ ਰਹੀ ਹੈ ਤਾਂ ਕਿ ਸਹੀ ਢੰਗ ਨਾਲ ਮੋਨੀਟਰਿੰਗ ਹੋ ਸਕੇ ਅਤੇ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਇਹ ਤਕਨੀਕਾਂ ਕਲੀਨਿਕਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਂਣਗੀਆਂ ਅਤੇ ਬਿਮਾਰੀ ਦੀ ਜਲਦ ਪਹਿਚਾਣ ਕਰਨ ਵਿੱਚ ਮਦਦ ਕਰਨਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement