ਨੌਜਵਾਨ ਨੇ ਫਾਹਾ ਲਿਆ
Published : Apr 17, 2020, 10:36 am IST
Updated : Apr 17, 2020, 10:36 am IST
SHARE ARTICLE
File photo
File photo

ਸੈਕਟਰ-15 ਅਤੇ ਇੰਡਸਟਰੀਅਲ ਏਰੀਆ ਨੇੜੇ ਪੈਟਰੋਲ ਪੰਪ ਦੇ ਪਿੱਛੇ ਸੈਰ ਕਰਨ ਵਾਲੇ ਲੋਕਾਂ ਲਈ ਬਣਾਈ ਗਈ ਇਕ ਹੱਟਸ ਦੀ ਛੱਤ ਦੇ ਐਂਗਲ ਨਾਲ ਲਟਕ

ਪੰਚਕੂਲਾ, 16 ਅਪ੍ਰੈਲ (ਪੀ. ਪੀ. ਵਰਮਾ) : ਸੈਕਟਰ-15 ਅਤੇ ਇੰਡਸਟਰੀਅਲ ਏਰੀਆ ਨੇੜੇ ਪੈਟਰੋਲ ਪੰਪ ਦੇ ਪਿੱਛੇ ਸੈਰ ਕਰਨ ਵਾਲੇ ਲੋਕਾਂ ਲਈ ਬਣਾਈ ਗਈ ਇਕ ਹੱਟਸ ਦੀ ਛੱਤ ਦੇ ਐਂਗਲ ਨਾਲ ਲਟਕ ਕੇ ਇਕ ਨੌਜਵਾਨ ਨੇ ਫਾਹਾ ਲੈ ਲਿਆ। ਇਸ ਬਾਰੇ ਸਵੇਰੇ ਰਾਹਗੀਰਾਂ ਨੇ ਪੁਲਿਸ ਨੂੰ ਸੁਚਿਤ ਕੀਤਾ। ਪੁਲਿਸ ਨੇ ਕ੍ਰਾਈਮ ਬ੍ਰਾਂਚ ਅਤੇ ਫ਼ੋਰੈਂਸਿਕ ਸਾਇੰਸ ਦੀ ਟੀਮ ਬਣਾ ਕੇ ਮੌਕਾ ਵਾਰਦਾਤ 'ਤੇ ਜਾ ਕੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਨਮੂਨੇ ਹਾਸਲ ਕੀਤੇ।

ਪੁਲਿਸ ਨੇ ਲਾਸ਼ ਨੂੰ ਹਸਪਤਾਲ ਭੇਜਿਆ ਜਿਥੇ ਇਸ ਲਾਸ਼ ਦਾ ਕੋਰੋਨਾ ਬਮਾਰ ਹੋਣ ਦੇ ਸ਼ੱਕ ਵਿਚ ਸੈਂਪਲ ਵੀ ਲਿਆ ਗਿਆ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਰਕਾਰੀ ਜਨਰਲ ਹਸਪਤਾਲ ਪੰਚਕੂਲਾ ਦੇ ਮੁਰਦਾਘਾਟ ਵਿਚ ਰਖਵਾ ਦਿਤੀ ਹੈ। ਇਸ ਦਾ ਪੋਸਟਮਾਰਟਮ ਬਾਅਦ ਵਿਚ ਕੀਤਾ ਜਾਵੇਗਾ। ਜਿਥੋਂ ਇਹ ਪਤਾ ਲੱਗ ਸਕੇਗਾ ਕਿ ਇਹ ਹਤਿਆ ਸੀ ਜਾਂ ਆਤਮ ਹਤਿਆ ਹੈ। ਪੁਲਿਸ ਆਸ-ਪਾਸ ਦੇ ਲੋਕਾਂ ਕੋਲੋਂ ਇਸ ਨੌਜਵਾਨ ਦੀ ਸ਼ਨਾਖਤ ਬਾਰੇ ਪਤਾ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement