ਕਰਜ਼ਾਈ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
Published : Jun 17, 2018, 12:42 am IST
Updated : Jun 17, 2018, 12:42 am IST
SHARE ARTICLE
Gurmail Singh
Gurmail Singh

ਸਥਾਨਕ ਮੁਹੱਲਾ ਨਵੀਂ ਸਰਾਂਪੱਤੀ ਦੇ ਇਕ ਗ਼ਰੀਬ ਕਿਸਾਨ ਜੋ ਲਗਭਗ 5 ਲੱਖ ਰੁਪਏ ਦੇ ਕਰਜ਼ੇ ਹੇਠ ਸੀ, ਨੇ ਅੱਜ ਕੀੜੇਮਾਰ ਦਵਾਈ.....

ਸਮਾਣਾ: ਸਥਾਨਕ ਮੁਹੱਲਾ ਨਵੀਂ ਸਰਾਂਪੱਤੀ ਦੇ ਇਕ ਗ਼ਰੀਬ ਕਿਸਾਨ ਜੋ ਲਗਭਗ 5 ਲੱਖ ਰੁਪਏ ਦੇ ਕਰਜ਼ੇ ਹੇਠ ਸੀ, ਨੇ ਅੱਜ ਕੀੜੇਮਾਰ ਦਵਾਈ ਪੀ ਕੇ ਆਤਮ ਹਤਿਆ ਕਰ ਲਈ। ਮ੍ਰਿਤਕ ਗੁਰਮੇਲ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਲੜਕੇ ਚਮਕੀਲਾ ਸਿੰਘ ਨੇ ਦਸਿਆ ਕਿ ਸਾਡੇ ਕੋਲ ਕੋਈ ਅਪਣੀ ਮਾਲਕੀ ਜ਼ਮੀਨ ਨਹੀਂ।

ਅਸੀਂ 5 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਾਂ। ਮੇਰੀਆਂ ਤਿੰਨ ਭੈਣਾਂ ਹਨ ਤੇ ਪਰਵਾਰ ਵਿਚ ਕਾਫੀ ਗ਼ਰੀਬੀ ਹੋਣ ਕਾਰਨ ਕਰਜ਼ਾ ਨਾ ਮੋੜਨ ਕਾਰਨ ਮੇਰੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ ਹੈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement