Electoral bonds News: ਸ਼੍ਰੋਮਣੀ ਅਕਾਲੀ ਦਲ ਨੂੰ ਚੁਣਾਵੀ ਬਾਂਡ ਰਾਹੀਂ ਮਿਲੇ 7.26 ਕਰੋੜ ਰੁਪਏ
Published : Mar 18, 2024, 10:51 am IST
Updated : Mar 18, 2024, 11:12 am IST
SHARE ARTICLE
Akali dal received 7.26 crore through electoral bonds
Akali dal received 7.26 crore through electoral bonds

ਅਪ੍ਰੈਲ 2019 ਤੋਂ ਜਨਵਰੀ 2022 ਦਰਮਿਆਨ ਪ੍ਰਾਪਤ ਕੀਤੇ 28 ਚੁਣਾਵੀ ਬਾਂਡ

Electoral bonds News: ਭਾਰਤੀ ਚੋਣ ਕਮਿਸ਼ਨ (ECI) ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ ਅਪ੍ਰੈਲ 2019 ਤੋਂ ਜਨਵਰੀ 2022 ਦਰਮਿਆਨ 7.26 ਕਰੋੜ ਰੁਪਏ ਦੇ ਚੋਣ ਬਾਂਡ ਪ੍ਰਾਪਤ ਕੀਤੇ।

ਪਾਰਟੀ ਨੇ 20 ਅਪ੍ਰੈਲ 2019 ਨੂੰ 13 ਚੋਣ ਬਾਂਡਾਂ ਰਾਹੀਂ 6.70 ਕਰੋੜ ਰੁਪਏ ਪ੍ਰਾਪਤ ਕੀਤੇ; 22 ਅਪ੍ਰੈਲ, 2019 ਨੂੰ 10 ਚੋਣ ਬਾਂਡਾਂ ਰਾਹੀਂ 25.30 ਲੱਖ ਰੁਪਏ, ਅਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 10 ਮਈ, 2019 ਨੂੰ ਪੰਜ ਚੋਣ ਬਾਂਡਾਂ ਰਾਹੀਂ 50 ਲੱਖ ਰੁਪਏ ਪ੍ਰਾਪਤ ਕੀਤੇ।

(For more Punjabi news apart from Akali dal received 7.26 crore through electoral bonds, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement