
ਪੰਜਾਬ ਦੇ ਰਾਜਪਾਲ ਵੱਲੋਂ ਸ੍ਰੀਮਤੀ ਅਜੰਤਾ ਦਿਆਲਨ, ਆਈ.ਏ.ਏ.ਐਸ. (ਰਿਟਾ.) ਅਤੇ ਸਾਬਕਾ ਡਿਪਟੀ ਕੰਪਟ੍ਰੋਲਰ ਔਡਿਟ ਜਨਰਲ ਦਾ...
ਚੰਡੀਗੜ੍ਹ (ਸ.ਸ.ਸ) : ਪੰਜਾਬ ਦੇ ਰਾਜਪਾਲ ਵੱਲੋਂ ਸ੍ਰੀਮਤੀ ਅਜੰਤਾ ਦਿਆਲਨ, ਆਈ.ਏ.ਏ.ਐਸ. (ਰਿਟਾ.) ਅਤੇ ਸਾਬਕਾ ਡਿਪਟੀ ਕੰਪਟ੍ਰੋਲਰ ਔਡਿਟ ਜਨਰਲ ਦਾ 6ਵੇਂ ਪੰਜਾਬ ਪੇਅ ਕਮਿਸ਼ਨ ਦੇ ਮੈਂਬਰ ਵਜੋਂ ਦਿੱਤਾ ਅਸਤੀਫਾ 4 ਜੁਲਾਈ,2018 ਤੋਂ ਮਨਜੂਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਗਈ।