ਹੁਨਰ ਨੂੰ ਨਹੀਂ ਮਿਲਿਆ ਸਨਮਾਨ, ਰਾਸ਼ਟਰੀ ਵੇਟਲਿਫਟਿੰਗ ਖਿਡਾਰਣ ਬੇਕਰੀ ਦਾ ਸਾਮਾਨ ਵੇਚਣ ਨੂੰ ਮਜ਼ਬੂਰ
Published : Jun 19, 2020, 9:46 am IST
Updated : Jun 19, 2020, 9:46 am IST
SHARE ARTICLE
national weightlifting player
national weightlifting player

ਪਾਵਰ ਵੇਟਲਿਫਟਿੰਗ ਦੀ ਰਾਸ਼ਟਰੀ ਖਿਡਾਰੀ ਅਮ੍ਰਿਤ ਕੌਰ ਬ੍ਰੈਡ ਰੋਟੀ ਅਤੇ..........

ਪਟਿਆਲਾ : ਪਾਵਰ ਵੇਟਲਿਫਟਿੰਗ ਦੀ ਰਾਸ਼ਟਰੀ ਖਿਡਾਰੀ ਅਮ੍ਰਿਤ ਕੌਰ ਬ੍ਰੈਡ ਰੋਟੀ ਅਤੇ ਦੁੱਧ ਵੇਚ ਕੇ ਗੁਜ਼ਾਰਾ ਕਰ ਰਹੀ ਹੈ। ਅੰਤਰ ਯੂਨੀਵਰਸਿਟੀ ਦੇ ਪੱਧਰ 'ਤੇ ਚਾਰ ਵਾਰ ਗੋਲਡ ਮੈਡਲ ਜਿੱਤਿਆ।

Gold Medal Gold Medal

ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ। ਨੌਕਰੀ ਨਾ ਮਿਲਣ 'ਤੇ ਪਰਿਵਾਰ ਨੇ ਵਿਆਹ ਕਰ  ਦਿੱਤਾ। ਮਹੀਨੇ ਪਹਿਲਾਂ ਉਸ ਦੀ ਪਤੀ ਨਾਲ ਲੜਾਈ  ਹੋ ਗਈ ਤੇ ਹੁਣ ਅੰਮ੍ਰਿਤ ਵੱਖਰਾ ਰਹਿ ਰਹੀ ਹੈ ਅਤੇ ਆਪਣੇ ਬੇਟੇ ਅਤੇ ਬੇਟੀ ਨਾਲ ਸਖਤ ਮਿਹਨਤ ਕਰ ਰਹੀ ਹੈ।

Gold Medal Gold Medal

ਪੁੱਤਰ ਨਾਲ  ਵੇਚ ਰਹੀ ਹੈ ਸਾਮਾਨ
ਅੰਮ੍ਰਿਤ ਕੌਰ ਆਪਣੇ 12 ਸਾਲ ਦੇ ਬੇਟੇ ਨੂੰ ਸਵੇਰੇ ਸ਼ਹਿਰ ਦੀਆਂ ਸੜਕਾਂ 'ਤੇ ਬੇਕਰੀ ਦੀਆਂ ਚੀਜ਼ਾਂ ਵੇਚਣ ਲਈ ਲੈ ਕੇ ਜਾਂਦੀ ਹੈ ਉਸਦਾ ਕਹਿਣਾ ਹੈ ਕਿ ਮੰਗ ਕੇ ਖਾਣ ਨਾਲੋਂ ਬਿਹਤਰ ਸਖਤ ਮਿਹਨਤ ਕਰਕੇ ਖਾਈਏ।

Bread Bread

ਬੱਚਿਆਂ ਨੂੰ ਬਹੁਤ  ਪੜਾਵਾਂਗੀ: ਅਮ੍ਰਿਤ ਕੌਰ
ਪੁਰਾਣੇ ਬਿਸ਼ਨ ਨਗਰ, ਪਟਿਆਲਾ ਦੀ ਰਹਿਣ ਵਾਲੀ ਅੰਮ੍ਰਿਤ ਕੌਰ ਦੀਆਂ 4 ਭੈਣਾਂ ਹਨ। ਉਸਨੇ ਖੇਡਾਂ ਦੇ ਸ਼ੌਕ ਕਾਰਨ ਵੇਟਲਿਫਟਿੰਗ ਅਤੇ ਪਾਵਰਲਿਫਟਿੰਗ ਸ਼ੁਰੂ ਕੀਤੀ। 4 ਵਾਰ ਗੋਲਡ ਮੈਡਲ ਜਿੱਤਿਆ। ਉਸਨੇ ਕਿਹਾ, ਮੈਨੂੰ ਸਰਕਾਰ ਦੀ ਕੋਈ ਸਹਾਇਤਾ ਨਹੀਂ ਮਿਲੀ। ਮੈਂ ਬੱਚਿਆਂ ਨੂੰ ਬਹੁਤ ਪੜਾਵਾਂਗੀ ਤਾਂ ਕਿ  ਉਹਨਾਂ ਨੂੰ ਸੜਕ ਤੇ  ਧੱਕੇ ਨਾ ਖਾਣੇ ਪੈਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement