
ਉਪਿੰਦਰਜੀਤ ਕੌਰ ਦੀ ਇਸ ਪ੍ਰਾਪਤੀ ਨਾਲ ਉਸ ਦੇ ਪਿੰਡ ਵਿਚ ਵਿਆਹ ਵਰਗਾ ਮਾਹੌਲ
ਮੋਗਾ (ਪਪ): ਸਿਆਣੇ ਕਹਿੰਦੇ ਹਨ ਕਿ ਮਿਹਨਤ ਕਦੇ ਨਾ ਕਦੇ ਜ਼ਰੂਰ ਰੰਗ ਲਿਆਉਂਦੀ ਹੈ ਤੇ ਜਦੋਂ ਮਿਹਨਤ ਨਾਲ ਸਫ਼ਲਤਾ ਦੀ ਪੌੜੀ ਚੁੰਮੀ ਜਾਂਦੀ ਹੈ ਤਾਂ ਉਸ ਦਾ ਸਵਾਦ ਹੀ ਵਖਰਾ ਹੁੰਦਾ ਹੈ।
Moga's Upinderjit Kaur Brar tops PCS exam
ਅੱਜ ਮੋਗਾ ਦੀ ਉਪਿੰਦਰਜੀਤ ਕੌਰ ਬਰਾੜ ( Moga's Upinderjit Kaur Brar tops PCS exam ) ਨੇ ਉਸ ਮਿਹਨਤ ਦਾ ਸਵਾਦ ਚੱਖ ਲਿਆ ਹੈ। ਉਪਿੰਦਰਜੀਤ ਨੇ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ( PCS exam) ਦੀ ਪ੍ਰੀਖਿਆ ਵਿਚ ਚੋਟੀ ਦਾ ਸਥਾਨ ਪ੍ਰਾਪਤ ਕੀਤਾ ਹੈ, ਜਿਸ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨ ਕੀਤੇ ਗਏ ਹਨ।
Moga's Upinderjit Kaur Brar tops PCS exam
ਇਹ ਵੀ ਪੜ੍ਹੋ: ਸੰਪਾਦਕੀ: ਲੋਕ ਰਾਜ ਵਿਚ ਡਰ ਦਾ ਮਾਹੌਲ ਬਣਾ ਕੇ ਰਾਜ ਕਰਨ ਦੀ ਗ਼ਲਤ ਰੀਤ
ਉਪਿੰਦਰਜੀਤ ਕੌਰ ( Moga's Upinderjit Kaur Brar tops PCS exam ) ਨੇ 898.15 ਅੰਕ ਪ੍ਰਾਪਤ ਕੀਤੇ ਹਨ। ਉਹ ਮੋਗਾ ਦੇ ਸਮਾਲਸਰ( Samalsar) ਪਿੰਡ ਦੀ ਵਸਨੀਕ ਹੈ ਅਤੇ ਉਸ ਦੇ ਮਾਪੇ ਅਧਿਆਪਕ ਹਨ | ਉਪਿੰਦਰਜੀਤ ਕੌਰ( Moga's Upinderjit Kaur Brar tops PCS exam ) ਦੀ ਇਸ ਪ੍ਰਾਪਤੀ ਨਾਲ ਉਸ ਦੇ ਪਿੰਡ ਵਿਚ ਵਿਆਹ ਵਰਗਾ ਮਾਹੌਲ ਹੈ ਤੇ ਵੱਡੀ ਗਿਣਤੀ ਵਿਚ ਲੋਕ ਉਸ ਦੇ ਮਾਤਾ ਪਿਤਾ ਨੂੰ ਵਧਾਈਆਂ ਦੇਣ ਲਈ ਆ ਰਹੇ ਹਨ |
Moga's Upinderjit Kaur Brar tops PCS exam
ਇਹ ਵੀ ਪੜ੍ਹੋ: ਵਾਰ ਵਾਰ ਲੱਗ ਰਹੇ ਸੀ ਬਿਜਲੀ ਦੇ ਕੱਟ, ਚੈੱਕ ਕਰਨ ਲਈ ਖ਼ੁਦ ਖੰਭੇ ਤੇ ਚੜ੍ਹ ਗਏ ਊਰਜਾ ਮੰਤਰੀ