ਗੁਰਦਾਸਪੁਰ 'ਚ ਦੋ ਬੱਚੇ ਅਗਵਾਹ, ਪਤਨੀ ਨੇ ਪਤੀ 'ਤੇ ਜਤਾਇਆ ਸ਼ੱਕ 
Published : Dec 19, 2019, 11:28 am IST
Updated : Apr 9, 2020, 11:29 pm IST
SHARE ARTICLE
File Photo
File Photo

ਜਾਇਦਾਦ ਨੂੰ ਲੈਕੇ ਪੀੜਤ ਔਰਤ ਦਾ ਚੱਲ ਰਿਹਾ ਪਤੀ ਨਾਲ ਝਗੜਾ

ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਲਮੀਨ ਕਨਾਲ 'ਚ ਇਕ ਔਰਤ ਕੋਲੋਂ ਕੁਝ ਕਾਰ ਸਵਾਰ ਵਿਅਕਤੀ ਉਸ ਦੇ ਦੋ ਬੱਚੇ ਖੋਹ ਕੇ ਫਰਾਰ ਹੋ ਗਏ। ਦੱਸ ਦਈਏ ਕਿ ਇਹ ਬੱਚੇ ਆਪਣੀ ਮਾਂ ਨਾਲ ਸਕੂਲ ਬੱਸ ਦਾ ਇੰਤਜਾਰ ਕਰ ਰਹੇ ਸਨ, ਕਿ ਇੱਕ ਇਨੋਵਾ ਕਾਰ ਸਵਾਰ ਕੁਝ ਵਿਅਕਤੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਕੇ, ਪਹਿਲਾਂ ਤਾਂ ਔਰਤ ਨਾਲ ਕੁੱਟਮਾਰ ਕੀਤੀ ਤੇ, ਫਿਰ ਉਸ ਦੇ ਦੋਵੇਂ ਬੱਚੇ ਜ਼ਬਰਦਸਤੀ ਖੋਹ ਕੇ ਫਰਾਰ ਹੋ ਗਏ।

ਪੀੜਤ ਮਹਿਲਾ ਦਾ ਨਾਮ ਸੰਦੀਪ ਕੌਰ ਹੈ। ਅਤੇ ਉਸਨੇ ਆਪਣੇ ਬੱਚਿਆਂ ਦੀ ਉਮਰ ਮਨਜੋਤ ਸਿੰਘ (9) ਸਾਲ ਅਤੇ ਮਨਵੀਰ ਸਿੰਘ (6) ਸਾਲ ਦੱਸੀ ਹੈ। ਨਾਲ ਹੀ ਉਸਨੇ ਕਿਹਾ ਹੈ ਕਿ ਉਸਦਾ ਜਾਇਦਾਦ ਨੂੰ ਲੈਕੇ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ। ਜਿਸਤੇ ਉਸਨੇ ਬੱਚੇ ਅਗਵਾਹ ਕਰਵਾਉਣ ਦਾ ਸ਼ੱਕ ਵੀ ਆਪਣੇ ਪਤੀ ਤੇ ਹੀ ਜਤਾਇਆ ਹੈ।

ਉਧਰ ਪੁਲਿਸ ਨੇ ਇਸ ਮਾਮਲੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਅਣਪਛਾਤੇ ਵਿਅਕਤੀ ਇਨੋਵਾ ਚ ਸਵਾਰ ਹੋ ਔਰਤ ਕੋਲੋਂ ਉਸਦੇ ਬੱਚੇ ਖੋਹਕੇ ਫਰਾਰ ਹੋ ਗਏ। ਜਿਸਤੇ ਪੁਲਿਸ ਨੇ ਕੁਝ ਘੰਟਿਆਂ 'ਚ ਅਗਵਾਹਕਾਰਾਂ ਨੂੰ ਗਿਰਫ਼ਤਾਰ ਕਰਨ ਦੀ ਗੱਲ ਆਖੀ ਹੈ।

ਉਨ੍ਹਾਂ ਸਾਰਿਆਂ ਦੀ ਉਮਰ 35 ਅਤੇ 64 ਦੇ ਵਿਚਕਾਰ ਸੀ। ਖੋਜ ਵਿੱਚ ਸ਼ਾਮਲ ਹਰ ਵਿਅਕਤੀ ਕੈਲਸੀਅਮ ਰੋਜ਼ਾਨਾ ਸਪਲੀਮੈਂਟ ਲੈਂਦਾ ਸੀ। ਇਸ ਅਧਿਐਨ ਵਿਚ ਇਨ੍ਹਾਂ ਸਾਰੇ ਲੋਕਾਂ ਵਿੱਚੋਂ 86 ਫੀਸਦੀ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਦਸ਼ਾ ਪਾਇਆ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement