
ਕੈਪਟਨ ਸਰਕਾਰ ਆਪ ਦੀ ਰੈਲੀ ਤੋਂ ਘਬਰਾਈ...
ਮੋਗਾ: 21 ਮਾਰਚ ਨੂੰ ਪੰਜਾਬ ਦੇ ਬਾਘਾਪੁਰਾਨਾ ਵਿੱਚ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ ਰੈਲੀ 'ਤੇ ਕੈਪਟਨ ਸਰਕਾਰ ਦੇ ਨੇਤਾ ਦੇ ਬਿਆਨ 'ਤੇ ਬੋਲਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕੈਪਟਨ ਸਰਕਾਰ ਤੁਹਾਡੀ ਰੈਲੀ ਤੋਂ ਘਬਰਾਈ ਹੋਈ ਹੈ ਬਾਘਾ ਪੁਰਾਨਾ ਰੈਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗੁਵਾਈ ਵਿੱਚ ਲੱਖਾਂ ਕਿਸਾਨ, ਮਜਦੂਰ , ਵਰਕਰ ਪਹੁੰਚਣਗੇ।
21 ਮਾਰਚ ਨੂੰ ਬਾਘਾ ਪੁਰਾਣਾ ਵਿੱਚ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਬਾਘਾ ਪੁਰਾਨਾ ਰੈਲੀ ਵਿੱਚ ਲੱਖਾਂ ਕਿਸਾਨ, ਮਜਦੂਰ, ਵਰਕਰ ਪਹੁੰਚਣਗੇ ਇਹ ਦਾਅਵਾ ਕੀਤਾ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ 21ਮਾਰਚ ਨੂੰ ਪੰਜਾਬ ਦੇ ਬਾਘਾ ਪੁਰਾਨਾ ਵਿੱਚ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ ਰੈਲੀ 'ਤੇ ਕੈਪਟਨ ਸਰਕਾਰ ਦੇ ਨੇਤਾ ਦੇ ਬਿਆਨਾਂ 'ਤੇ ਬੋਲਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕੈਪਟਨ ਸਰਕਾਰ ਤੁਹਾਡੀ ਰੈਲੀ ਤੋਂ ਘਬਰਾਈ ਹੋਈ ਹੈ ਇਸ ਲਈ ਉਸਦੇ ਨੇਤਾ ਗੁੰਮਰਾਹ ਕਰਣ ਵਾਲੇ ਬਿਆਨ ਦੇ ਰਹੇ ਹੈ।
ਚੀਮਾ ਨੇ ਕਿਹਾ ਕਰੋਨਾ ਦੇ ਬਾਰੇ ਰਾਜ ਸਰਕਾਰ ਦਾ ਦੋਹਰਾ ਸਟੈਂਡ ਹੈ ਸਟੂਡੇਂਟ ਨਹੀਂ ਅਧਿਆਪਕ ਆਣਗੇ ਸਕੂਲ ਅਤੇ ਲੋਕਾ ਦਾ ਮਾਸਕ ਨਾ ਪਹਿਨਣ ਲਈ ਚਲਾਣ ਕੱਟਣ ਵਾਲੀ ਕੈਪਟਨ ਸਰਕਾਰ ਦੇ ਨੁਮਾਇੰਦੇ ਆਪਣੇ ਆਪ ਨਹੀ ਪਾਉਦੇ ਮਾਸਕ। ਫਿਲਹਾਲ ਇਸ ਰੈਲੀ ਨੂੰ ਸਫਲ ਬਣਾਉਣ ਲਈ ਚੀਮਾ ਨੇ ਦਿਨਰਾਤ ਇੱਕ ਕੀਤੀ ਹੋਈ ਹੈ ਅਤੇ ਲਗਾਤਾਰ ਆਪਣੇ ਹਲਕੇ ਦਾ ਦੌਰਾ ਕਰ ਵਰਕਰਾਂ ਨੂੰ ਲਾਮਬੰਦ ਕਰ ਰਹੇ ਹੈ।