
ਹੈਬੋਆਲ ਵਿਖੇ ਵਾਰਡ ਨੰਬਰ 80 ਵਿਚ ਭਾਜਪਾ ਦੇ ਸੀਨੀਅਰ ਆਗੂ ਰਕੇਸ਼ ਭਾਟੀਆ ਦੀ ਅਗਵਾਈ 'ਚ ਮੁਫ਼ਤ ਗੈਸ ਕਨੈਕਸ਼ਨ ਲੋਕਾਂ ਨੂੰ ਵੰਡੇ ਗਏ.....
ਲੁਧਿਆਣਾ : ਹੈਬੋਆਲ ਵਿਖੇ ਵਾਰਡ ਨੰਬਰ 80 ਵਿਚ ਭਾਜਪਾ ਦੇ ਸੀਨੀਅਰ ਆਗੂ ਰਕੇਸ਼ ਭਾਟੀਆ ਦੀ ਅਗਵਾਈ 'ਚ ਮੁਫ਼ਤ ਗੈਸ ਕਨੈਕਸ਼ਨ ਲੋਕਾਂ ਨੂੰ ਵੰਡੇ ਗਏ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਭੰਡਾਰੀ ਅਤੇ ਰਕੇਸ਼ ਭਾਟੀਆ
ਕਿਹਾ ਕਿ ਪ੍ਰਧਾਨ ਮੰਤਰੀ ਕਲਿਆਣੀਕਾਰੀ ਯੋਜਨਾ ਅਤੇ ਉਜਵਲਾ ਯੋਜਨਾ ਤਹਿਤ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿਤੇ ਗਏ ਹਨ। ਇਸ ਮੌਕੇ ਭਾਜਪਾ ਦੇ ਜਸਵਿੰਦਰ ਕੌਰ, ਯਸ਼ੀਕ ਭਾਟੀਆ, ਮਨਜੀਤ ਕੌਰ, ਅਮਰਜੀਤ ਕੌਰ ਮੌਜੂਦ ਸਨ।