ਆਪ ਵੱਲੋਂ ਯੂਥ ਵਿੰਗ ਦਾ ਵੱਡੇ ਪੱਧਰ 'ਤੇ ਵਿਸਥਾਰ
Published : Sep 20, 2018, 7:35 pm IST
Updated : Sep 20, 2018, 7:35 pm IST
SHARE ARTICLE
AAP
AAP

ਜਾਰੀ ਪਹਿਲੀ ਸੂਚੀ ਵਿਚ ਸੂਬਾ ਅਤੇ ਜੋਨ ਪੱਧਰੀ ਅਹੁਦੇਦਾਰ ਐਲਾਨੇ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਮਜਬੂਤੀ ਲਈ ਅੱਜ ਯੂਥ ਵਿੰਗ ਦੇ ਢਾਂਚੇ ਦਾ ਵੱਡੇ ਪੱਧਰ 'ਤੇ ਵਿਸਥਾਰ ਕੀਤਾ। 'ਆਪ' ਮੁੱਖ ਦਫਤਰ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਹਿ-ਪ੍ਰਧਾਨ ਸੰਦੀਪ ਧਾਲੀਵਾਲ ਨੇ ਇਹ ਐਲਾਨ ਸੰਸਦ ਮੈਂਬਰ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ, ਸਹਿ-ਪ੍ਰਧਾਨ ਡਾ. ਬਲਬੀਰ ਸਿੰਘ, ਜੋਨ ਪ੍ਰਧਾਨਾਂ, ਵਿਧਾਇਕਾਂ ਅਤੇ ਹੋਰ ਆਗੂਆਂ ਨਾਲ ਸਲਾਹ ਮਸ਼ਵਰੇ ਉਪਰੰਤ ਕੀਤਾ।

ਜਿਸ ਤਹਿਤ ਮਨੂ ਸ਼ਰਮਾ ਨੂੰ ਸੂਬਾ ਖਜਾਨਚੀ, ਦਵਿੰਦਰ ਸਿੰਘ ਬਦੇਸ਼ਾ, ਨਵਜੋਤ ਸਿੰਘ ਸੈਣੀ, ਅਮਰਦੀਪ ਸਿੰਘ ਰਾਜਨ ਅਤੇ ਸਤਬੀਰ ਸਿੰਘ ਬਖਸ਼ੀਵਾਲਾ ਨੂੰ ਸੂਬਾ ਉਪ ਪ੍ਰਧਾਨ ਲਗਾਇਆ ਗਿਆ ਹੈ। ਸੰਗਠਨਾਤਮਕ ਢਾਂਚਾ ਉਸਾਰੀ ਟੀਮ ਲਈ ਦੋਆਬਾ ਤੋਂ ਹਰਸ਼ ਸਿੰਘ, ਮਾਝਾ ਤੋਂ ਅਮਰਿੰਦਰ ਸਿੰਘ ਐਮੀ, ਮਾਲਵਾ -1 ਤੋਂ  ਲਵੀਸ਼ ਬਜਾਜ, ਮਾਲਵਾ -2 ਤੋਂ  ਸੈਲੇਂਦਰ ਸਿੰਘ ਬਾਰੇਵਾਲ,  ਮਾਲਵਾ -3 ਤੋਂ  ਗੁਰਪਰਖ ਸਿੰਘ ਚਾਹਲ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਵਨਪ੍ਰੀਤ ਸਿੰਘ, ਸੁਖਵਿੰਦਰ ਪੰਧੇਰ, ਲਵਪ੍ਰੀਤ ਸਿੰਘ ਦੀਵਾਨਾ ਨੂੰ ਜਨਰਲ ਸਕੱਤਰ ਅਤੇ ਅੰਮ੍ਰਿਤਪਾਲ ਸਿੰਘ ਅਤੇ ਸੁਖਵਿੰਦਰ ਦਾਸ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ।

ਇਸੇ ਤਰ੍ਹਾਂ ਜੋਨਾਂ ਦੇ ਅਧਾਰ ਤੇ ਉਪ ਪ੍ਰਧਾਨ, ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰਾਂ ਦੀਆਂ ਨਿਯੁਕਤੀਆਂ ਐਲਾਨੀਆਂ ਗਈਆਂ। ਜਿਸ ਅਨੁਸਾਰ ਜ਼ੋਨ ਅਨੁਸਾਰ ਯੂਥ ਟੀਮ (ਦੋਆਬਾ, ਮਾਝੇ, ਮਾਲਵਾ -1, ਮਾਲਵਾ -2, ਮਾਲਵਾ -3) ਉਪ ਪ੍ਰਧਾਨ - ਦੋਆਬਾ ਤੋਂ ਅੰਮ੍ਰਿਤ ਮਹਿਲ, ਹਰਚਰਨ ਸਿੰਘ ਸੰਧੂ, ਕੁਲਵਿੰਦਰ ਸਿੰਘ ਕਾਕਾ, ਮਨੋਜ ਕੋਛਰ, ਮੀਨੂ ਜਡਾਲਾ, ਅਮਰਪ੍ਰੀਤ ਸਿੰਘ ਪ੍ਰਿੰਸ, ਸੰਜੀਵ ਕੁਮਾਰ, ਯਾਦਵਿੰਦਰ ਸਿੰਘ ਹੈਰੀ, ਮਾਝਾ ਤੋਂ ਅਰਸ਼ਦੀਪ ਸਿੰਘ, ਚਰਨਜੀਤ ਸਿੰਘ ਜਗਤਪੁਰਾ, ਦੇਸਬੀਰ ਸਿੰਘ ਪਵਾਰ, ਇਕਬਾਲ ਸਿੰਘ ਬਾਠ,

ਪ੍ਰਿੰਸ ਸ਼ਰਮਾ, ਸਾਹਿਬ ਸਿੰਘ ਧਾਰਾਰ, ਉਪਦੇਸ਼ ਕੁਮਾਰ, ਮਾਲਵਾ -1 ਤੋਂ ਬਲਜੀਤ ਸਿੰਘ, ਬਿਕਰਮਜੀਤ ਸਿੰਘ, ਕੁਲਵਿੰਦਰ ਸਿੰਘ ਸਮਾਊ, ਲਾਲੀ ਸੰਧੂ, ਪ੍ਰੀਤ ਸਿੰਘ ਬਾਰੇ, ਸੰਦੀਪ ਸਿੰਘ, ਸੁਖਵਿੰਦਰ ਸਿੰਘ ਭੱਭਾ ਵੱਟੂ, ਮਾਲਵਾ-2 ਤੋਂ ਬਾਦਲ ਸਿੰਘ ਹਿੰਮਤਪੁਰਾ, ਬਲਬੀਰ ਚੌਧਰੀ, ਬਲਰਾਜ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਬੋਪਾਰਾਏ, ਸੰਦੀਪ ਸਿੰਘ, ਸ਼ੁਭਕਰਮਨਦੀਪ ਸਿੰਘ, ਮਾਲਵਾ -3 ਤੋਂ ਅਤੁੱਲ ਸਾਹਨੀ, ਚਮਕੌਰ ਸਿੰਘ ਸਾਰੋ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਨਵਦੀਪ ਸਿੰਘ ਹੀਰਾ, ਰਾਮ ਕੁਮਾਰ ਮੁਖਾਰੀ, ਵਿਕਰਮਜੀਤ ਸਿੰਘ ਦੇ ਨਾਮ ਸ਼ਾਮਿਲ ਹਨ।

ਜਨਰਲ ਸਕੱਤਰ- ਦੋਆਬਾ ਤੋਂ ਗਗਨ ਅਗਨੀਹੋਤਰੀ, ਕੁਲਦੀਪ ਸੈਣੀ, ਲੋਕੇਸ ਕੁਮਾਰ, ਪ੍ਰਭਜੋਤ ਸਿੰਘ, ਤਰਸੇਮ ਸਿੰਘ ਵਿੱਕੀ, ਵਿਕਾਸ ਆਰਿਆ, ਮਾਝਾ ਤੋਂ ਅਰਜੁਨ ਸਿੰਘ, ਦਵਿੰਦਰ ਸ਼ਾਹ, ਗਗਨ ਸ਼ਰਮਾ, ਗੁਰਬਿੰਦਰ ਸਿੰਘ ਗੋਰਾ, ਹਰਮਨ ਸਿੰਘ ਉਸਮਾ, ਜਸਵਿੰਦਰ ਸਿੰਘ ਸ਼ੋਂਕੀ, ਮਨਬੀਰ ਸਿੰਘ, ਮਨਦੀਪ ਸਿੰਘ ਗੁੱਜਰਾ ਵਾਲੀ, ਮਨਜੀਤ ਸਿੰਘ ਅਬਦਾਲ, ਮਨਜੀਤ ਸਿੰਘ ਵਰਨਾਲਾ, ਮਨਪ੍ਰੀਤ ਸਿੰਘ, ਪਲਵਿੰਦਰ ਸਿੰਘ, ਪਰਮਿੰਦਰ ਸਿੰਘ ਤੇਜਾ, ਰਾਜਿੰਦਰਪਾਲ ਸਿੰਘ ਅਵਨ, ਰੇਸ਼ਮ ਸਿੰਘ ਗੋਰਾ, ਸਚਪ੍ਰੀਤ ਸਿੰਘ ਸੰਧੂ, ਸੁਖਦੇਵ ਸਿੰਘ, ਵਰਿੰਦਰ ਸਿੰਘ, ਮਾਲਵਾ -1 ਤੋਂ ਅਸ਼ੋਕ ਬਰੇਟਾ, ਅਸ਼ੋਕ ਗਰਗ, ਦਿਲਬਾਗ ਸਿੰਘ ਕਦੀਆਨਾ,

ਗਗਨ ਮਲਹੋਤਰਾ, ਗੁਰਤੇਜ ਸਿੰਘ ਮਨਸ਼ਾਹਿਆ, ਲਵਬੀਰ ਸਿੰਘ ਬਰਾੜ ਥੇਕਲੈਂਡਰ, ਰਜਿੰਦਰ ਸਿੰਘ ਬੰਗੀ, ਸਤਿਗੁਰੂ ਸਿੰਘ ਅਤਲਾ ਖ਼ੁਰਦ, ਸੁਮਨਜੀਤ ਸਿੰਘ ਸ਼ਰਮਾ ਨੰਗਲ ਕਲਾਂ, ਮਾਲਵਾ -2 ਤੋਂ ਗੁਰਮੀਤ ਸਿੰਘ, ਗੁਰਮੀਤ ਸਿੰਘ ਧੂਰਕੋਟ, ਗੁਰਮੀਤ ਸਿੰਘ ਡਾਲੂਵਾਲ, ਹਰਜਿੰਦਰ ਸਿੰਘ ਕੋਕਰੀ, ਹਰਮਨਜੀਤ ਸਿੰਘ, ਕਰਨਵੀਰ ਸਿੰਘ, ਲਵਪ੍ਰੀਤ ਸਿੰਘ, ਮਨਦੀਪ ਸਿੰਘ ਮਨੀ ਭੀਖੀ, ਪ੍ਰਭ ਕਰਨ ਸਿੰਘ, ਰਮੇਸ਼ ਕਪੂਰ, ਰਵੀ ਬੁਗਰਾ, ਸਾਹਿਲ ਗੋਇਲ, ਵਿਜੇ ਤਿਵਾੜੀ, ਮਾਲਵਾ -3 ਤੋਂ ਡਾ. ਜਸਵੰਤ ਸਿੰਘ ਭੁਟਾਲ, ਗੁਰਪ੍ਰੀਤ ਸਿੰਘ ਫ਼ੌਜੀ, ਗੁਰਸੇਵਕ ਸਿੰਘ ਚੌਹਾਨ, ਗੁਰਵਿੰਦਰ ਸਿੰਘ ਛਾਜਲੀ, ਹਰਜਿੰਦਰ ਸਿੰਘ ਕੋਕਰੀ, ਜਗਸੀਰ ਸਿੰਘ ਜੱਗੀ,

ਜਗਤਾਰ ਸਿੰਘ ਸਾਧਾਹੀਰੀ, ਕਮੀਕਕਰ ਸਿੰਘ ਡਾਡੀ, ਨਵਦੀਪ ਸਿੰਘ ਟੋਨੀ, ਸੰਦੀਪ ਸਿੰਘ ਬੱਸੀ, ਸੰਦੀਪ ਸਿੰਘ ਰਾਜਪੁਰਾ, ਸੁਖਜਿੰਦਰ ਸਿੰਘ ਭਿੰਡਰ ਦੇ ਨਾਮ ਸ਼ਾਮਿਲ ਹਨ। ਜੁਆਇੰਟ ਸਕੱਤਰ ਦੋਆਬਾ ਤੋਂ ਜਸਵਿੰਦਰ ਸਿੰਘ, ਰਮਨ ਕੁਮਾਰ, ਸਿਮਰਜੀਤ ਨਾਗਰਾ, ਮਾਝਾ ਤੋਂ ਅਕਸ਼ੇ ਸੋਢੀ, ਬਲਰਾਜ ਸਿੰਘ, ਬਵਨਦੀਪ ਸਿੰਘ, ਗੁਰਭੇਜ ਸਿੰਘ, ਗੁਰਦੇਵ ਨਰਲੀ, ਗੁਰਜੰਟ ਸਿੰਘ, ਜਤਿੰਦਰ ਸਿੰਘ, ਜੌਨੀ ਵਾਲਾਹ, ਲਵਲੀ ਪੰਨੂ, ਮਲਕੀਤ ਸਿੰਘ, ਰਾਜਿੰਦਰ ਸਿੰਘ, ਸਾਗਰ ਲਹਿਲ, ਸੰਦੀਪ ਮਾਗੂ, ਸ਼ਿਵਾਨੀ ਸ਼ਰਮਾ, ਸੋਨੂੰ ਅਵਸਥੀ, ਸੁਖਬੀਰ ਸਿੰਘ ਮਾਹਲ, ਵਿਜੈ ਮਟੂ, ਮਾਲਵਾ -1 ਤੋਂ ਬਲਕਾਰ ਸਿੰਘ, ਹਰਜੀਤ ਸਿੰਘ ਢੇਲਵਾ,

ਗੁਰਪ੍ਰੀਤ ਸਿੰਘ ਹੈਪੀ ਹੀਰੋਨ ਕਲਾਂ, ਜਗਦੀਪ ਸਿੰਘ ਵਜੀਦ-ਭੂਮਾ, ਕਲਾ ਸਿੰਘ ਗੋੰਡਾਰਾ, ਕਰਨ ਸ਼ਰਮਾ ਕੋਟਫਤਾ, ਸ਼ਿੰਗਾਰਾ ਖ਼ਾਨ, ਸੁਰਿੰਦਰ ਸਿੰਘ ਮਲੋਕ, ਵਿਨੋਦ ਕੁਮਾਰ ਖੂਹੀ ਖੇੜਾ, ਮਾਲਵਾ-2 ਤੋਂ ਗੁਰਪਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਲਵੀ, ਮਨਪ੍ਰੀਤ ਸਿੰਘ ਜੱਸੀਆਂ, ਨਵਦੀਪ ਬਾਰੇਵਾਲ, ਪਰਮਿੰਦਰ ਪ੍ਰੀਤ ਸਿੰਘ ਰਾਜਾ, ਪਿੰਕੀ ਮੌਰੀਆ, ਪ੍ਰਭਦੀਪ ਸਿੰਘ, ਰੌਬਿਨ ਗੋਗਨਾ, ਸਤਵੰਤ ਸਿੰਘ, ਵਰਿੰਦਰ ਸਿੰਘ ਬੁੱਧ ਸਿੰਘ ਵਾਲਾ, ਸਨੀ ਚੋਪੜਾ, ਮਾਲਵਾ -3 ਤੋਂ ਹਰਭਜਨ ਸਿੰਘ, ਜਸਪ੍ਰੀਤ ਸਿੰਘ, ਪ੍ਰੀਤਮ ਸਿੰਘ, ਵਨੀਤ ਕੁਮਾਰ ਸੁਖਸਾਲ ਦੇ ਨਾਮ ਸ਼ਾਮਿਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement