
ਬਰਾਤ ਲਿਜਾਣ ਤੋਂ ਪਹਿਲਾਂ ਨੌਜਵਾਨ ਨੇ ਕੀਤਾ ਮਤਦਾਨ
ਫ਼ਤਿਹਗੜ੍ਹ ਚੂੜੀਆਂ, 20 ਫ਼ਰਵਰੀ (ਦਵਿੰਦਰ ਸਿੰਘ ਖ਼ਾਲਸਾ): ਅੱਜ ਵਿਧਾਨ ਸਭਾ ਹਲਕਾ ਫ਼ਤਿਹਗੜ੍ਹ ਚੂੜੀਆਂ ਅਧੀਨ ਆਉਂਦੇ ਪਿੰਡ ਕਿਲ੍ਹਾ ਲਾਲ ਸਿੰਘ ਵਿਖੇ ਅਪਣੇ ਵਿਆਹ ਮੌਕੇ ਮਤਦਾਨ ਨੂੰ ਪਹਿਲ ਦਿੰਦੇ ਹੋਏ ਬਿਕਰਮਜੀਤ ਸਿੰਘ ਨਾਮੀ ਨੌਜਵਾਨ ਨੇ ਅਪਣੀ ਬਰਾਤ ਲਿਜਾਣ ਤੋਂ ਪਹਿਲਾਂ ਮਤਦਾਨ ਨੂੰ ਅਹਿਮੀਅਤ ਦਿੰਦੇ ਹੋਏ ਅਪਣੀ ਵੋਟ ਦਾ ਭੁਗਤਾਨ ਕੀਤਾ। ਇਸ