
ਇਕ ਰੇਲਵੇ ਅਧਿਕਾਰੀ ਨੇ ਦੱਸਿਆ ਕਿ 19 ਸਤੰਬਰ ਤੱਕ ਕੂੜਾ-ਕਰਕਟ ਫੈਲਣ ਅਤੇ ਥੁੱਕਣ ਦੇ 2,631 ਮਾਮਲੇ ਸਾਹਮਣੇ ਆਏ ਸਨ।
ਚੰਡੀਗੜ੍ਹ: ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ) ਨੇ ਗੁਰੂਗ੍ਰਾਮ ਨਗਰ ਨਿਗਮ ਨੂੰ ਆਦੇਸ਼ ਦਿੱਤਾ ਹੈ ਕਿ ਉਹ ਬੰਧਵਾੜੀ ਜ਼ਿਲੇ 'ਚ ਪਏ 25 ਲੱਖ ਟਨ ਕੂੜੇ ਦੇ ਢੇਰਾਂ ਨੂੰ 6 ਮਹੀਨਿਆਂ 'ਚ ਸਾਫ ਕਰੇ। ਇਸ ਦੇ ਨਾਲ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਹੋਣ ਦੀ ਸਥਿਤੀ 'ਚ ਤਨਖਾਹ ਰੋਕਣ ਵਰਗੀ ਕਾਰਵਾਈ ਕੀਤੀ ਜਾਵੇਗੀ।
Photoਐੱਨ.ਜੀ.ਟੀ ਦੇ ਪ੍ਰਧਾਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਕਿਹਾ ਹੈ ਕਿ ਕੂੜੇ ਨੂੰ ਘੱਟ ਤੋਂ ਘੱਟ ਸਮੇਂ 'ਚ ਸਾਫ ਕਰਨ ਲਈ ਉੱਚਿਤ ਕਾਰਜ ਯੋਜਨਾ ਤਿਆਰ ਕਰਨ ਦੀ ਜਰੂਰਤ ਹੈ ਤਾਂ ਕਿ ਪ੍ਰਭਾਵਸ਼ਾਲੀ ਅਤੇ ਤੇਜ਼ ਕਦਮ ਚੁੱਕੇ ਜਾ ਸਕਣ। ਜਸਟਿਸ ਐੱਸ.ਪੀ. ਵਾਂਗੜੀ ਅਤੇ ਜਸਟਿਸ ਰਾਧਾਕ੍ਰਿਸ਼ਣਨ ਦੀ ਬੈਂਚ ਨੇ ਕਿਹਾ,''ਪ੍ਰਕਿਰਿਆ 'ਚ ਪਹਿਲਾਂ ਤੋਂ ਹੀ ਬਹੁਤ ਸਮਾਂ ਗੁਆਇਆ ਜਾ ਚੁੱਕਾ ਹੈ। ਇਸ ਨੂੰ ਦੇਖਦੇ ਹੋਏ ਹੀ ਇਹ ਸਮਾਂ-ਸੀਮਾ ਤੈਅ ਕੀਤੀ ਗਈ ਹੈ।''
Photoਦਸ ਦਈਏ ਕਿ ਪੱਛਮੀ ਰੇਲਵੇ ਦੇ ਮੁੰਬਈ ਸੈਕਸ਼ਨ ਨੇ 2 ਸਤੰਬਰ ਤੋਂ ਸ਼ੁਰੂ ਕੀਤੀ ਗਈ 'ਸਵੱਛ ਰੇਲ ਸਵੱਛ ਭਾਰਤ' ਮੁਹਿੰਮ ਦੌਰਾਨ ਕੂੜਾ ਕਰਕਟ ਫੈਲਾਉਣ ਅਤੇ ਥੁੱਕਣ ਵਾਲਿਆਂ ਤੋਂ 5.52 ਲੱਖ ਰੁਪਏ ਜੁਰਮਾਨਾ ਵਸੂਲਿਆ ਸੀ। ਇਕ ਰੇਲਵੇ ਅਧਿਕਾਰੀ ਨੇ ਦੱਸਿਆ ਕਿ 19 ਸਤੰਬਰ ਤੱਕ ਕੂੜਾ-ਕਰਕਟ ਫੈਲਣ ਅਤੇ ਥੁੱਕਣ ਦੇ 2,631 ਮਾਮਲੇ ਸਾਹਮਣੇ ਆਏ ਸਨ।
Photoਪੱਛਮੀ ਰੇਲਵੇ ਦੇ ਸੀਪੀਆਰਓ ਰਵਿੰਦਰ ਭਕਰ ਦੁਆਰਾ ਜਾਰੀ ਬਿਆਨ ਅਨੁਸਾਰ ਰੇਲਵੇ ਨੇ ਪਲਾਸਟਿਕ ਦੀਆਂ ਸਮੱਸਿਆਵਾਂ ਬਾਰੇ ਸੋਸ਼ਲ ਮੀਡੀਆ 'ਤੇ' ਮੈਂ ਹੂੰ ਪਲਾਸਟਿਕ ਹਟੇਲਾ 'ਨਾਂ ਦੀ ਇੱਕ ਸ਼ਾਰਟ ਫਿਲਮ ਅਪਲੋਡ ਕੀਤੀ ਸੀ। ਉਨ੍ਹਾਂ ਕਿਹਾ ਕਿ ਲੋਕ ਸ਼ੌਰਟ ਫਿਲਮ ਨੂੰ ਬਹੁਤ ਪਸੰਦ ਕਰ ਰਹੇ ਸਨ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਵੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੀ। ਪਲਾਸਟਿਕ ਦੇ ਧੂੰਏ ਦੇ ਮਾੜੇ ਪ੍ਰਭਾਵ ਕਾਰਨ ਦੂਰ ਦੂਰ ਤੱਕ ਵਾਤਾਵਰਨ ਖਰਾਬ ਹੋ ਗਿਆ।
ਜਿਸ ਕਾਰਨ ਬੀਮਾਰੀਆ ਫੈਲਣ ਦਾ ਖਤਰਾ ਪੈਦਾ ਹੋ ਗਿਆ ਸੀ। ਪਿੰਡ ਬਾਜੀਗਰ ਬਸਤੀ ਦਮੂਲੀਆਂ ਦੀ ਪੰਚਾਇਤ ਵੱਲੋਂ ਨਡਾਲਾ ਭੁਲੱਥ ਸੜਕ ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਵਸ ਨੂੰ ਸਮਰਪਿਤ ਹੋ ਕੇ ਮੰਡੀ ਕੋਲ ਵੱਡੀ ਗਿਣਤੀ ਛੋਟੇ ਛੋਟੇ ਰੁੱਖ ਲਗਾਏ ਸਨ। ਇਹਨਾਂ ਰੁੱਖਾਂ ਦੇ ਪਾਲਣ ਪੋਸ਼ਣ ਦਾ ਜਿੰਮਾਂ ਫੁਲਵਾੜੀ ਸੇਵਾਦਰ ਨਡਾਲਾ ਵੱਲੋਂ ਲਿਆ ਹੋਇਆ ਸੀ ਤੇ ਰੋਜਾਨਾਂ ਹੀ ਇਹਨਾਂ ਨੂੰ ਪਾਣੀ ਲਾਇਆ ਜਾ ਰਿਹਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।