ਹਰਕੰਵਲਜੀਤ ਸਿੰਘ ਬਿੱਟੂ ਨੂੰ ਪਿੰਡ ਦਾ ਸਰਪੰਚ ਉਮੀਦਵਾਰ ਐਲਾਨਣ ‘ਤੇ ਪਿੰਡ ਵਾਸੀਆਂ ਨੇ ਕੀਤਾ ਸਵਾਗਤ
Published : Dec 22, 2018, 6:27 pm IST
Updated : Dec 27, 2018, 7:27 pm IST
SHARE ARTICLE
ਹਰਕੰਵਲਜੀਤ ਸਿੰਘ ਬਿੱਟੂ
ਹਰਕੰਵਲਜੀਤ ਸਿੰਘ ਬਿੱਟੂ

ਪੰਜਾਬ ‘ਚ ਹੋ ਰਹੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦੇ ਪਿਛਲੇ ਦਿਨੀਂ ਕਾਗਜ ਭਰੇ ਗਏ ਸਨ ਅਤੇ ਉਨ੍ਹਾਂ ਕਾਗਜਾਂ ਦੀ ਪੜਤਾਲ ਹੋਣ ਤੋਂ ਬਾਅਦ....

ਫਤਿਹਗੜ੍ਹ ਸਾਹਿਬ (ਭਾਸ਼ਾ) :  ਪੰਜਾਬ ‘ਚ ਹੋ ਰਹੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦੇ ਪਿਛਲੇ ਦਿਨੀਂ ਕਾਗਜ ਭਰੇ ਗਏ ਸਨ ਅਤੇ ਉਨ੍ਹਾਂ ਕਾਗਜਾਂ ਦੀ ਪੜਤਾਲ ਹੋਣ ਤੋਂ ਬਾਅਦ ਸਰਪੰਚ ਉਮੀਦਵਾਰ ਹਰਕੰਵਲਜੀਤ ਸਿੰਘ ਬਿੱਟੂ ਦੇ ਹਲਕਾ ਬਸੀ ਪਠਾਣਾਂ ਪਿੰਡ ਚੂੰਨੀ ਕਲਾਂ ਦੇ ਕਾਗਜ ਸਹੀ ਪਾਏ ਗਏ ਜਿਸ ਦੇ ਨਾਲ ਉਨ੍ਹਾਂ ਨੂੰ ਸਰਪੰਚ ਲਈ ਉਮੀਦਵਾਰ ਐਲਾਨਿਆ ਗਿਆ ਹੈ। ਸਰਪੰਚ ਲਈ ਉਮੀਦਵਾਰ ਹਰਕੰਵਲਜੀਤ ਸਿੰਘ ਬਿੱਟੂ ਨੂੰ ਚੋਣ ਨਿਸ਼ਾਨ ‘ਟਰੈਕਟਰ’ ਮਿਲਿਆ ਹੈ ਅਤੇ ਬਾਕੀ ਉਹਨਾਂ ਦੀ ਟੀਮ ਦੇ ਸਾਰੇ ਪੰਚ ਉਮੀਦਵਾਰਾਂ ਦਾ ਚੋਣ ਨਿਸ਼ਾਨ ਕੂਲਰ’ ਹੈ।

ਹਰਕੰਵਲਜੀਤ ਸਿੰਘ ਬਿੱਟੂਹਰਕੰਵਲਜੀਤ ਸਿੰਘ ਬਿੱਟੂ

ਸਰਪੰਚ ਉਮੀਦਵਾਰ ਹਰਕੰਵਲਜੀਤ ਸਿੰਘ ਬਿੱਟੂ ਨੂੰ ਪਿੰਡ ਚੂੰਨੀ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸਾਬਕਾ ਸਰਪੰਚ ਤਰਲੋਚਨ ਸਿੰਘ ਜੀ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ ਅਤੇ ਪਿੰਡ ਵਾਸੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ 30 ਦਸੰਬਰ 2018 ਨੂੰ ਹੋਂਣ ਵਾਲੀਆਂ ਪੰਚਾਇਤ ਚੋਣਾਂ ਵਿਚ ਮੈਨੂੰ ਅਤੇ ਸਾਡੀ ਪਾਰਟੀ ਨੂੰ ਅਪਣੀਆਂ ਕੀਮਤੀ ਵੋਟਾਂ ਪਾ ਕੇ ਪਿੰਡ ਦੇ ਵਿਕਾਸ ਕਰਨ ਦਾ ਮੌਕਾ ਦਿਓ। ਸਰਪੰਚ ਉਮੀਦਵਾਰ ਹਰਕੰਵਲਜੀਤ ਸਿੰਘ ਬਿੱਟੂ ਦੇ ਨਾਲ ਮੈਂਬਰ ਜਸਵੀਰ ਸਿੰਘ, ਹਰਪ੍ਰੀਤ ਕੌਰ, ਸੱਤਿਆ ਦੇਵੀ, ਕੁਲਦੀਪ ਕੌਰ, ਚਰਨਜੀਤ ਕੌਰ, ਸਤਿੰਦਰ ਸਿੰਘ ਫ਼ੌਜੀ,

ਬਿਕਰਮਜੀਤ ਸਿੰਘ, ਜਸਪਿੰਦਰ ਸਿੰਘ ਰੰਧਾਵਾ, ਮੱਘਰ ਸਿੰਘ ਹੁਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਹਰਕੰਵਲਜੀਤ ਸਿੰਘ ਬਿੱਟੂ ਨੇ ਪਿੰਡ ਵਾਸੀਆਂ ਦਾ ਪਿਆਰ ਕਬੂਲਦਿਆਂ ਬਹੁਤ ਧੰਨਵਾਦ ਕੀਤਾ। ਇਸ ਮੌਕੇ ਅਵਤਾਰ ਸਿੰਘ ਫ਼ੌਜੀ, ਹਰਜੋਤ ਸਿੰਘ, ਤਰਸੇਮ ਸਿੰਘ, ਗੁਰਸੇਵਕ ਸਿੰਘ ਫੌਜੀ, ਗੁਰਬਿੰਦਰ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਕੇਸਰ ਸਿੰਘ, ਹਰਜੰਤ ਸਿੰਘ, ਲੱਕੀ ਫਰੂਟ, ਰਿੰਕੂ, ਬਲਬੀਰ ਚੰਦ, ਪਰਮਜੀਤ ਸਿੰਘ ਪੰਮੀ, ਨਸੀਬ ਫ਼ੌਜੀ, ਹਰਪ੍ਰੀਤ ਸਿੰਘ, ਡਿੰਪਲ, ਰਾਜੂ, ਅਮਰਿੰਦਰ ਸਿੰਘ, ਪ੍ਰਗਟ ਸਿੰਘ, ਮੇਜਰ ਸਿੰਘ, ਹਰਭਜਨ ਸਿੰਘ, ਜਗਦੀਸ਼ ਸਿੰਘ, ਰਾਮਕਰਨ ਸਿੰਘ, ਬਲਵੀਰ ਸਿੰਘ, ਨੀਰਜ ਗੁਪਤਾ, ਟਿੰਕੂ ਗੁਪਤਾ, ਦੀਪ ਗੁਪਤਾ, ਗੁਪਤਾ ਆਟਾ ਚੱਕੀ, ਸੁਖਪ੍ਰੀਤ ਸਿੰਘ, ਨੀਟਾ ਗੁਪਤਾ, ਬਿੱਟੂ ਗੁਪਤਾ, ਮੇਸ਼ੀ ਸਵੀਟਸ, ਬਿਨਾ ਮਹਿਤਾ, ਮਿਠੂ ਟ੍ਰੇਡਰਜ਼, ਸ਼ੇਰ ਸਿੰਘ ਸੀ.ਟੀ.ਯੂ, ਵਿਸ਼ਾਲ ਮਹਿਤਾ, ਸੁਰਿੰਦਰ ਮੈਡੀਕਲ, ਜਗਦੰਬਾ ਮੈਡੀਕਲ,  ਕੇਸਰ ਸਿੰਘ ਟੈਂਟ ਹਾਊਸ, ਅਭੈ ਲਾਖਿਆਣ, ਹਰਪ੍ਰੀਤ ਲਾਖਿਆਣ, ਜਸਪ੍ਰੀਤ ਸਿੰਘ, ਟਿੰਕੂ, ਸੂਰਜ਼, ਪਰਮਜੀਤ ਸਿੰਘ ਪੰਮਾ, ਛਿੰਦੀ ਆਦਿ ਹਾਜ਼ਰ ਹੋਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement