Firozpur News: ਫ਼ਿਰੋਜ਼ਪੁਰ 'ਚ ਇਨਸਾਨੀਅਕਤ ਸ਼ਰਮਸਾਰ, ਪਾਦਰੀ ਮਾਮੇ ਨੇ ਭਾਣਜੀ ਨਾਲ ਕੀਤਾ ਬਲਾਤਕਾਰ
Published : Jul 23, 2024, 3:04 pm IST
Updated : Jul 23, 2024, 3:29 pm IST
SHARE ARTICLE
Firozpur pastor uncle rape
Firozpur pastor uncle rape

Firozpur News: ਬਹਾਨੇ ਨਾਲ ਲੈ ਗਿਆ ਹੋਟਲ

Firozpur pastor uncle rape: ਫ਼ਿਰੋਜ਼ਪੁਰ ਵਿਚ ਇੱਕ 18 ਸਾਲਾ ਲੜਕੀ ਨਾਲ ਉਸ ਦੇ ਮਾਮੇ ਨੇ ਬਲਾਤਕਾਰ ਕੀਤਾ। ਲੜਕੀ ਦਾ ਸਿਵਲ ਹਸਪਤਾਲ ਜੀਰਾ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਪਾਦਰੀ ਮਾਮਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Union Budget 2024 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ, 1 ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ !

ਲੜਕੀ ਨੇ ਥਾਣਾ ਸਦਰ ਜੀਰਾ ਪੁਲਿਸ ਨੂੰ ਦੱਸਿਆ ਕਿ ਲਖਵਿੰਦਰ ਸਿੰਘ ਦੂਰ ਦੀ ਰਿਸ਼ਤੇਦਾਰੀ ਤੋਂ ਉਸ ਦਾ ਮਾਮਾ ਲੱਗਦਾ ਹੈ। ਉਹ ਪਾਦਰੀ ਵੀ ਹੈ। ਉਹ ਬੰਦਗੀ( ਰੱਬ ਦੀ ਪੂਜਾ) ਕਰਨ ਲਈ ਉਸ ਦੇ ਨਾਲ ਜਾਂਦੀ ਸੀ। 15 ਜੁਲਾਈ ਨੂੰ ਮਾਮਾ ਲਖਵਿੰਦਰ ਸਿੰਘ ਉਸ ਨੂੰ ਘਰੋਂ ਬੰਦਗੀ ਲਈ ਲੈ ਗਿਆ।

ਇਹ ਵੀ ਪੜ੍ਹੋ: Union Budget 2024 : ਲੋਕ ਸਭਾ ’ਚ ਦੇਸ਼ ਦਾ ਆਮ ਬਜਟ ਹੋਇਆ  ਪੇਸ਼, ਜਾਣੋ ਬਜਟ ਦੀਆਂ 9 ਗੱਲਾਂ

ਇਸ ਤੋਂ ਬਾਅਦ ਮਾਮਾ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਕਿਸੇ ਹੋਟਲ ਵਿੱਚ ਲੈ ਗਿਆ। ਉੱਥੇ ਉਸ ਦੇ ਮਾਮੇ ਨੇ ਉਸ ਨਾਲ ਬਲਾਤਕਾਰ ਕੀਤਾ। ਸਿਹਤ ਵਿਗੜਨ ਤੋਂ ਬਾਅਦ ਉਹ ਜੀਰਾ ਵਾਪਸ ਆ ਗਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਜੀਰਾ ਸਦਰ ਥਾਣੇ ਦੀ ਏਐਸਆਈ ਪਰਮਜੀਤ ਕੌਰ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਲਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਾਦਰੀ ਕੀ ਹੁੰਦਾ ਹੈ?
ਪਾਦਰੀ ਉਹ ਵਿਅਕਤੀ ਹੁੰਦਾ ਹੈ ਜਿਸ ਕੋਲ ਧਾਰਮਿਕ ਸੇਵਾਵਾਂ ਦੀ ਅਗਵਾਈ ਕਰਨ ਦਾ ਅਧਿਕਾਰ ਹੁੰਦਾ ਹੈ। ਪਾਦਰੀ ਚਰਚ ਦੀਆਂ ਸੇਵਾਵਾਂ ਦੀ ਅਗਵਾਈ ਕਰਦੇ ਹਨ। ਪਾਦਰੀ ਇੱਕ ਧਾਰਮਿਕ ਸਿਰਲੇਖ ਹੈ ਜੋ ਜ਼ਿਆਦਾਤਰ ਈਸਾਈ ਚਰਚਾਂ ਵਿੱਚ ਵਰਤਿਆ ਜਾਂਦਾ ਹੈ।

​(For more Punjabi news apart from Firozpur pastor uncle rape, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement